text
stringlengths 1
2.07k
|
---|
ਮਜ਼ੇਦਾਰ shit ਪੰਨਾ |
10 ਸਾਲ ਮੇਰੇ ਨਾਲ |
ਵਧੀਆ ਤਰੀਕੇ ਨਾਲ ਕਰਨ ਲਈ ਰਸਤਾ |
ਆਸਾਨ ਬੈਕਅੱਪ ਸਿਸਟਮ |
ਰਾਤ ਨੂੰ ਵਿਚਾਰ |
ਡੇਬੀਅਨ ਲਈ ਉਡੀਕ ਰੂਟ ਫਾਇਲ ਸਿਸਟਮ |
ਆਸਾਨ ਵੈੱਬ ਸਰਵਰ ਡੇਬੀਅਨ ਲੀਨਕਸ ਅਤੇ ਐਮ$ windows |
ਫਾਇਰਫਾਕਸ ਟਿਊਨਿੰਗ |
ਕੁਝ ਸਕ੍ਰਿਪਟ |
ਮੈਨੂੰ ਚਾਹੁੰਦੇ ਹੋ ਕਿ ਕੀ ਕਰਨ ਲਈ ਦੇ ਰੂਪ ਵਿੱਚ ਹੋ ਜਾਵੇਗਾ ਵੱਡੇ ਵੱਡੇ |
ਬਾਲਣ ਖੂਨ ਵਿੱਚ |
ਚੰਗਾ ਸਵੇਰ ਨੂੰ ਬੁਲਗਾਰੀਆ |
ਮੈਨੂੰ ਵਾਪਸ ਰਿਹਾ ਹੈ |
ਭਾਵ (ਨੂੰ ਇੰਟਰਨੈੱਟ ਐਕਸਪਲੋਰਰ) faggot |
ਹੱਲ ਕੀਤਾ ਵਿਚਾਰ ਨੂੰ ਮੈਨੂੰ ਮੈਨੂੰ |
ਸੁੰਦਰਤਾ ਜ ਦੀ ਕਾਰਗੁਜ਼ਾਰੀ |
ਰਾਤ ਨੂੰ ਫਿਲਮ |
ਇੰਦਰਾਜ਼ ਆਰ ਐਸ ਐਸ |
ਟਿੱਪਣੀ ਆਰ ਐਸ ਐਸ |
ਕੱਲ੍ਹ ਮੈਨੂੰ ਇਸ ਕੰਪਨੀ ਨੇ ਕੇਸਰਇੱਕ ਮੇਰੇ ਲਈ 1650mha ਬੈਟਰੀ ਪਹੁੰਚੇ ਜੋ ਕਿ ਅਸਲੀ 300mha ਵੱਧ ਹੋਰ ਹੈ 😎 ਇਸ ਕਰਕੇ ਵਰਤਣ ਦਾ ਫੋਨ ਹੈ ਜੋ ਕਿ ਗੈਰ ਮੂਲ ਛੁਪਾਓ ਹੈ ਕਿ ਇਹ ਜ਼ਰੂਰੀ ਹੈ ਫਰਬਰੀ ਵਿਚ ਬੈਟਰੀ ਦੇ ਸਹੀ ਖਾਤੇ ਨੂੰ ਲੈਣ ਲਈ ਕਈ ਮੰਤਰ ਕਰਨ ਲਈ ਇੱਕ ਆਸਾਨ ਚੋਣ ਤੁਹਾਨੂੰ ਇੱਕ ਨਵ nbh ਅਤੇ derzaete ਨਾਲ ਗ੍ਰਹਿ ਮੰਤਰਾਲੇ ਬੈਟਰੀ ਸੋਟੀ ਲਈ ਇੱਕ ਨਵ ਮੁੱਲ ਸੈੱਟ ਕਰਕੇ ਈਡਥ atools ਨਾਲ ਉਸ ਨੂੰ ਕਰਨਲ ਇੱਕ ਮਿਆਰੀ ਨੂੰ ਵਰਤਣ ਜੇਕਰ ਇੱਕ ਹੋਰ ਚੋਣ ਹੈ ਗੈਰਮਿਆਰੀ ਕੋਰ ਜਿਸ ਨੂੰ atools ਨੂੰ ਕਾਰਵਾਈ ਕਰਨ ਦੀ ਅਵਹੇਲਨਾ ਨੂੰ ਵਰਤਣ ਅਤੇ ਮੌਜੂਦਾ ਸਮੱਸਿਆ ਦੀ ਬਦਸੂਰਤ ਪੈਚ ਬਣਾਉਣ ਲਈ ਹੁੰਦਾ ਹੈ |
ਗ੍ਰਹਿ ਮੰਤਰਾਲੇ * 16 = ਯੂਨਿਟ |
ਮੇਰੇ ਕੇਸ ਵਿੱਚ ਜੋ ਕਿ 1650 * 16 = 2640 ਯੂਨਿਟ ਕਹਿਣਾ ਹੈ ਹੈ ਜੋ ਕਿ ਸਾਨੂੰ faylcheto ਸਮੱਗਰੀ ਹੈ ਜਲਦੀ ਜਲਦਬਾਜ਼ੀ ਕਨਸੋਲ ਬੈਠ ਵਿੱਚ ਕੀਤਾ ਨੇ ਕਿਹਾ |
ਅੱਜ ਹੋਰ ਮੁਫ਼ਤ ਵਾਰ ਮੇਰੇ ਨਾਲ ਖੇਡਿਆ ਹੈ ਅਤੇ droidcheto ਕੀਤਾ ਕਿਉਕਿ ਮੈਨੂੰ ਹੈ 2 ਕੁਝ ਦਿਲਚਸਪ ਸੁਧਾਰ ਕੁੱਲ ਮਿਲਾ ਕੇ ਇਸ ਦਾ ਨਤੀਜਾ ਸੀ 3 ਵਾਰ ਤੇਜ਼ੀ ਨਾਲ ਬੂਟ ਅਤੇ ਆਲੇਦੁਆਲੇ ਦੇ 50 ਕਾਰਜ ਦੇ ਪ੍ਰਵੇਗ ਵਰਜਨ ਤੁਹਾਨੂੰ ਵਰਤ ਰਹੇ ਹੋ ਹੈ 222 така какво направих |
odexing ਇਸ ਲਈ ਕੀ ਹੈ odex и deodex ਇੱਕ ਵਿਸ਼ਾ ਹੈ ਕਿ ਮੈਨੂੰ ਹੁਣ ਦੇਖਣ ਲਈ ਹੈ ਅਤੇ ਨਾ ਜਾ ਰਿਹਾ ਰਿਹਾ ਹੈ ਕਿ ਕੀ ਕਰਦਾ ਹੈ ਕਿ ਕੀ ਹੈ ਪਰ ਬਹੁਤ ਘੱਟ ਵਿਆਖਿਆ deodex ਚਾਹੀਦਾ ਹੈ ਵੱਖਵੱਖ ਹੈਸ਼ ਮਾਤਰਾ ਚੈੱਕ ਕਰੋ ਅਤੇ ਜਿੱਥੇ ਸਪਾਇਕ ਹੋਰ sistemka ਇੱਕ ਕਾਰਜ ਦੀ ਸਥਾਪਤੀ ਦੀ ਸਹੂਲਤ ਅਤੇ ਪ੍ਰੋਗਰਾਮਰ ਦੇ ਜੀਵਨ ਵਿੱਚ ਸੁਧਾਰ ਹਨ да ама и забавят нашата системка защото когато се стартира апликацията прави кила провери и чекове ਇਸ ਲਈ ਲੰਬੇ ਬੋਲ ਪਹਿਲੀ deodexveterina ਨੂੰ ਹਟਾਉਣ ਦੇ ਤੌਰ ਤੇ ਇਸ ਵਿੱਚ ਹੇਠ ਦੇ ਨਾਲ ਹੀ ਸਧਾਰਨ ਹੈ ਸਕਰਿਪਟ ਆਪਣੇ ਫੋਨ ਤੇ ਰੂਟ ਅਧਿਕਾਰ ਦੇ ਨਾਲ ਖੇਡਣ ਦਾ ਐੱਸ ਐੱਫ ਸਭ ਕੁਝ ਜ਼ਰੂਰੀ ਕੀ ਕਰੇਗਾ ਅੰਤਰ ਪੈਕ ਪੈਕੇਜ ਆਦਿ ਜਾਣੋ ਜੋ ਕਿ ਤੁਹਾਨੂੰ ਕੁਝ ਜਾਣਕਾਰੀ ਸੰਪਰਕ ਗੁਆ ਸਕਦੀ ਹੈ ਅਤੇ ਇਸ ਲਈ ਇਸ ਨੂੰ ਪੇਸ਼ਗੀ ਵਿਚ ਆਕਾਈਵ |
ਮੁੜਚਾਲੂ ਕਰੋ ਅਤੇ ਤੇਜ਼ੀ ਨਾਲ ਆਪਣੇ ਨਵ ਛੁਪਾਓ ਦਾ ਆਨੰਦ |
ਜਦ ਤੱਕ ਉਹ ਅਨੁਕੂਲ ਦੀ ਚੋਣ ਕਰਨ ਲਈ ਆਇਆ ਸੀ ਕਿਉਕਿ ਮੈਨੂੰ ਵਿਵਾਦ ਦੀ ਇੱਕ ਬਹੁਤ ਸੀ ਛੁਪਾਓ ਲਈ ਮੇਰੇ ਕੰਪਨੀ ਤੇ ਮੈਨੂੰ ਹੁਣੇ ਹੀ ਇੱਕ ਜ ਕੁਝ ਦੇ ਘੱਟ ਵੇਰਵੇ ਵਿਆਖਿਆ ਮਾਰਿਆ ਕਰਨ ਦਾ ਫੈਸਲਾ ਕੀਤਾ ਕੇਸ ਵਿੱਚ ਇੱਕ ਨੰਦਫੋਨ ਤੇ ਇੰਸਟਾਲੇਸ਼ਨ ਲਈ ਨਿਰਧਾਰਨ ਵਿੱਚ ਜਾਵੇਗਾ haret ਬੂਟ ਚੋਣ rehash ਹੈ ਨਾ ਹੋਵੇਗਾ ਪਰ ਇਸ ਨੂੰ ਸਭ ਕੁਝ ਇੱਕੋ ਹੀ ਹੋਣਾ ਚਾਹੀਦਾ ਹੈ |
ਪੋਸਟ ਨੇਵੀਗੇਸ਼ਨ |
ਘਮੰਡੀ ਦੁਆਰਾ ਸੰਚਾਲਿਤ ਵਰਡਪਰੈਸ ਥੀਮ ਫਲੈਟ 178 ਨਾਲ themeisle |
ਭਾਗਿਰਥੀ (ਕਹਾਣੀ) |
ਓਦੋਂ ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ ਸੀ |
ਮੈਂ 2021ਵੇਂ ਸਾਲ ਵਿੱਚ ਸਾਂ ਜਦੋਂ ਮੇਰੀ ਸ਼ਾਦੀ ਹੋਈ ਇੰਨੇ ਸਾਲ ਪੜਾਈ ਵਲ ਹੀ ਧਿਆਨ ਰਿਹਾ ਬਹੁਤ ਹੀ ਸਾਦ ਮੁਰਾਦੀ ਜ਼ਿੰਦਗੀ ਦੇਖੀ ਸੀ ਨਾ ਕੋਈ ਵਲ ਛਲ ਨਾ ਫ਼ਰੇਬ ਬੀ ਐਡ ਕਰ ਰਹੀ ਸਾਂ ਕਿ ਇਹਨਾਂ ਵਲੋਂ ਰਿਸ਼ਤਾ ਆਇਆ ਤੇ ਸ਼ਾਦੀ ਦਾ ਬਿਗ਼ਲ ਵੱਜ ਗਿਆ ਸਾਡੀ ਦੇਖ਼ ਦਿਖਾਈ ਵੀ ਗੁਰਦੁਆਰੇ ਹੀ ਹੋਈ ਸੀ ਸਿਰਫ਼ ਦੋ ਅੱਖਾਂ ਚਾਰ ਹੋਈਆਂ ਨਾ ਕੋਈ ਸਵਾਲ ਨਾ ਜਵਾਬ ਬਸ ਇੰਨੀ ਕੁ ਹੀ ਸੀ ਸਾਡੀ ਪਹਿਲੀ ਮਿਲਣੀ |
ਇਹ ਬੇਜੀ ਦੇ ਲਾਡਲੇ ਪਰ ਸਰਵਣ ਪੁੱਤਰ ਸਨ ਘਰ ਦੇ ਆਖਰੀ ਬਰਾਤੀ ਦੀ ਵੀ ਲੋੜ ਪੂਰੀ ਕਰਕੇ ਕਮਰੇ ਚ ਆਏ ਤਾਂ ਮੈਂ ਖਿੜਕੀ ਚ ਚੰਨ ਨੂੰ ਤੇ ਉਸਦੀਆਂ ਠੰਡੀਆਂ ਰਿਸ਼ਮਾਂ ਨੂੰ ਮਾਣ ਰਹੀ ਸਾਂ ਇਹ ਮੇਰੇ ਕੋਲ ਆ ਕੇ ਖੜੇ ਹੋ ਗਏ ਦੇਖੋ ਅੱਜ ਚੰਨ ਕਿੰਨਾ ਵੱਡਾ ਨਜ਼ਦੀਕ ਅਤੇ ਸੋਹਣਾ ਲੱਗ ਰਿਹਾ ਹੈ ਜਿਵੇਂ ਸਾਡੀ ਖਿੜਕੀ ਤੇ ਪਹਿਰਾ ਦੇ ਰਿਹਾ ਹੋਵੇ |
ਹਾਂ ਹੈ ਤੇ ਸਹੀ ਪਰ ਮੈਂ ਤਾਂ ਆਪਣੇ ਚੰਨ ਨੂੰ ਦੇਖ ਰਿਹਾ ਹਾਂ ਇਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਉਹ ਚੰਨ ਮੇਰੇ ਚੰਨ ਨਾਲੋਂ ਫ਼ਿਕਾ ਹੈ ਮੈਂ ਸ਼ਰਮਾ ਕੇ ਫ਼ਿਰ ਖ਼ਿੜਕੀ ਵਲ ਦੇਖ਼ਣ ਲੱਗ ਗਈ ਇੰਨੇ ਚ ਦੇਖਿਆ ਕਿ ਦੂਰ ਦੂਸਰੀ ਗ਼ਲੀ ਦੇ ਚੁਬਾਰੇ ਦੀ ਖ਼ਿੜਕੀ ਵਿੱਚ ਉਹੀ ਪਿਆਰੀ ਜਿਹੀ ਔਰਤ ਸਾਡੇ ਵਲ ਦੇਖ਼ ਰਹੀ ਸੀ ਮੈਂ ਇੱਕ ਦਮ ਇਹਨਾਂ ਤੋਂ ਸਵਾਲੀਆ ਨਜ਼ਰ ਨਾਲ ਪੁੱਛਿਆ ਕਿ ਇਹ ਕੌਣ ਹੈ |
ਗਲੀ ਚੋਂ ਲੰਘਦਿਆ ਅਕਸਰ ਭਾਗਰਿਥੀ ਆਪਣੇ ਗਰੁੱਪ ਨਾਲ ਗਲੀ ਦੇ ਕਿਸੀ ਕੋਨੇ ਤੇ ਹੀ ਮਿਲ ਜਾਂਦੀ ਸੀ ਉਹਂ ਮੇਰੇ ਨਾਲ ਬਹੁਤ ਹੀ ਮੋਹ ਕਰਨ ਲੱਗ ਗਈ ਸੀ ਜਦੋਂ ਮਿਲਦੀ ਉਹ ਮੈਨੂੰ ਘੁੱਟ ਕੇ ਕਲਾਵੇ ਚ ਲੈ ਲੈਂਦੀ ਫ਼ਿਰ ਬੋਲਦੀ ਨੀ ਵਹੁਟੀਏ ਤੂੰ ਤਾਂ ਨਿਰੀ ਪੁਰੀ ਲੋਗੜ ਏਂ ਪੱਕੀ ਪੀਡੀ ਹੋ ਜਾ ਤਾਹਿਉਂ ਮੁੰਡਾ ਜੰਮੇਂਗੀ ਸ਼ਰਾਰਤ ਨਾਲ ਉਹ ਮੇਰੀਆਂ ਗੱਲਾਂ ਤੇ ਚੂੰਡੀ ਵੱਢਦੀ ਢੋਲਕੀ ਦੀ ਥਾਪ ਅਤੇ ਥਿਰਕਦੇ ਪੈਰਾਂ ਦੀ ਘੂੰਘੁਰਿਆਂ ਦੀ ਅਵਾਜ਼ ਨਾਲ ਉਹ ਅਕਸਰ ਸਾਡੀ ਦੋਵਾਂ ਦੀ ਬਲਾਵਾਂ ਲੈਂਦੀ ਮੈਨੂੰ ਵੀ ਭਾਗਰਿਥੀ ਚੰਗੀ ਲੱਗਣ ਲੱਗ ਗਈ ਜਦੋਂ ਉਹ ਆਪਣੇ ਨਾਲ ਘੁੱਟਦੀ ਸੀ ਤਾਂ ਮੈਨੂੰ ਉਸਦੇ ਸੀਨੇ ਚੋਂ ਮਾਂ ਵਰਗੀ ਹੀ ਖ਼ੁਸ਼ਬੂ ਆਉਂਦੀ ਸੀ |
ਸੱਚ ਦਸਾਂਮੈਨੂੰ ਕਿੰਨਰ ਤੋਂ ਬਹੁਤ ਡਰ ਲੱਗਦਾ ਸੀ ਜਦੋਂ ਵੀ ਕਦੀ ਕਿਸੀ ਸ਼ਾਦੀ ਵਿਆਹ ਮੁੰਡਾ ਜੰਮਣ ਤੇ ਜਾਂ ਟਰੇਨ ਵਿੱਚ ਗਾਉਂਦਿਆ ਨੱਚਦਿਆਂ ਦੇਖ਼ਦੀ ਸਾਂ ਉਹਨਾਂ ਦੀਆਂ ਹੋਛੀਆਂ ਹਰਕਤਾਂ ਬੁਰੀਆਂ ਲੱਗਦੀਆਂ ਸਨ ਪਰ ਭਾਗਰਿਥੀ ਦੇ ਪਿਆਰ ਅਤੇ ਮੋਹ ਕਾਰਣ ਅਕਸਰ ਉਹਨਾਂ ਬਾਰੇ ਸੋਚਦੀ ਰਹਿੰਦੀ ਸਾਂ ਲੋਕ ਇਹਨਾਂ ਨੂੰ ਨਫ਼ਰਤ ਕਿਉਂ ਕਰਦੇ ਹਨ ਸਰੀਰ ਦਾ ਵਿਕਲਾਂਗ ਹੋਣਚ ਇਹਨਾਂ ਦਾ ਕਸੂਰ ਤਾਂ ਨਹੀਂ ਕਿਉਂ ਇਹ ਲੋਕ ਪੇਟ ਦੀ ਖ਼ਾਤਿਰ ਰੋਜ਼ੀ ਰੋਟੀ ਦੇ ਲਈ ਦਰ ਦਰ ਭਟਕਦੇ ਹਨ ਕਈਂ ਵਾਰੀ ਇਹਨਾਂ ਦੀਆਂ ਮੰਗਾਂ ਕਾਰਣ ਲੋਕੀਂ ਪਰੇਸ਼ਾਨ ਹੋ ਇਹਨਾਂ ਨੂੰ ਦੁਤਕਾਰਦੇ ਵੀ ਹਨ |
ਪਸ਼ੂਆਂ ਨਾਲੋਂ ਵੀ ਬਦਤਰ ਇਹਨਾਂ ਦੇ ਨਾਲ ਸਲੂਕ ਹੁੰਦਾ ਹੈ ਭਿਖ਼ਾਰੀ ਤੇ ਤਰਸ ਉਪਰ ਅਸੀਂ ਤਰਸ ਕਰਕੇ 1020 ਰੁਪਏ ਭੀਖ਼ ਦੇ ਦਿੰਦੇ ਹਾਂ ਪਰ ਇਹਨਾਂ ਤੇ ਕੋਈ ਤਰਸ ਨਹੀਂ ਕਰਦਾ ਰੱਜੇ ਪੁਜੇ ਪੁਜਾਰੀਆਂ ਦਾ ਭੋਜ ਕਰਦੇ ਹਾਂ ਪਰ ਇਹਨਾਂ ਨੂੰ ਕਦੀ ਵੀ ਕਿਸੇ ਨੇ ਇੱਕ ਵਕਤ ਦਾ ਖਾਣਾ ਨਹੀਂ ਖਿਲਾਇਆ |
ਮੈਨੂੰ ਇਹਨਾਂ ਦਿਨਾਂ ਚ ਇਹ ਲਡੂ ਬਹੁਤ ਸਵਾਦ ਲੱਗਦੇ ਸਨ ਅਤੇ ਇੱਕ ਮੰਗਲਵਾਰ ਮੈਂ ਲਡੂ ਖਾਣ ਦਾ ਲਾਲਚ ਨਾ ਤਿਆਗ ਸਕੀ ਮੈਂ ਵੀ ਬੱਚਿਆਂ ਨਾਲ ਦੋਵੇਂ ਹੱਥ ਖੋਲ ਕੇ ਖੜੀ ਹੋ ਗਈ ਪੑਸ਼ਾਦਿ ਵੰਡ ਕੇ ਉਹ ਮੈਨੂੰ ਅੰਦਰ ਲੈ ਗਈ ਮੈਨੂੰ ਆਪਣੇ ਹੱਥੀਂ ਲਡੂ ਖਵਾਏ ਫ਼ਿਰ ਮੇਰੀ ਝੋਲੀ ਚ ਫ਼ਲ ਅਤੇ ਪਤਾਸੇ ਪਾਏ ਅਤੇ ਬੋਲੀ ਦੁੱਧੀ ਨਾਵੇ ਪੁੱਤੀ ਫ਼ਲੇ |
ਜਦੋਂ ਚੌਦਾਹ ਸਾਲ ਬਾਅਦ ਰਾਮ ਜੀ ਵਾਪਿਸ ਆਏ ਤਾਂ ਉਹਨਾਂ ਨੂੰ ਉੱਥੇ ਹੀ ਵੱਸਿਆ ਅਤੇ ਇੰਤਜ਼ਾਰ ਕਰਦਾ ਦੇਖ ਕੇ ਹੈਰਾਨ ਰਹਿ ਗਏ ਪੁੱਛਣ ਤੇ ਉਹਨਾ ਕਿਹਾ ਕਿ ਸਿਰਫ਼ ਤੁਸੀਂ ਨਰ ਨਾਰੀ ਨੂੰ ਜਾਣ ਲਈ ਕਿਹਾ ਸੀ ਸਾਡੇ ਲਈ ਹੁਕਮ ਨਹੀਂ ਕੀਤਾ ਸੀ ਇਸ ਤੇ ਰਾਮ ਜੀ ਦੀਆਂ ਅੱਖਾਂ ਚ ਅਥਰੂ ਆ ਗਏ ਉਹਨਾਂ ਨੇ ਵਰ ਦਿੱਤਾ ਹਰ ਖੁਸ਼ੀ ਤੇ ਜੋ ਲੋਕ ਤੁਹਾਨੂੰ ਖ਼ੁਸ਼ ਰੱਖਣਗੇ ਉਹ ਮਨਚਿੰਦਿਆ ਫ਼ਲ ਪਾਉਣਗੇ |
ਅੰਮਾਂ ਦੇ ਘਰ ਤੋਂ ਵਾਪਿਸ ਆਉਂਦਿਆਂ ਬੇਜੀ ਨੇ ਘੁਰਕਦਿਆਂ ਕਿਹਾ ਨਾ ਧੀਏ ਵੱਤ ਇਹਨਾਂ ਲੋਕਾਂ ਦੇ ਘਰ ਜਾਣਾ ਲੋਕ ਖ਼ਰਾ ਨਹੀਂ ਸਮਝਦੇ ਮੁੜ ਕੇ ਨਾ ਜਾਵੇ ਘਰ ਆ ਕੇ ਉਹਨਾਂ ਨੇ ਚੁੰਨੀ ਦੀਆਂ ਬੰਨੀਆਂ ਚੂਕਾਂ ਤੋਂ ਡਰਾਈਫ਼ਰੂਟ ਖੋਲ ਕੇ ਇੱਕ ਪਾਸੇ ਰੱਖ ਦਿੱਤਾ ਚੁੰਨੀ ਨੂੰ ਵੀ ਝੱਟਪੱਟ ਧੋ ਦਿੱਤਾ ਮੈਨੂੰ ਮੂੰਹ ਹੱਥ ਧੋ ਕੇ ਕਪੜੇ ਬਦਲਣ ਦੀ ਤਾਕੀਦ ਕੀਤੀ ਜਿਵੇਂ ਮੈਂ ਭਿੱਟ ਗਈ ਹੋਵਾਂ ਸ਼ੁਕਰ ਐ ਮੈਂ ਇਹ ਨਹੀਂ ਦੱਸਿਆ ਕਿ ਮੈਂ ਉਹਨਾਂ ਦੇ ਘਰ ਤੋਂ ਲੱਡੂ ਰੱਜ ਖਾ ਆਈ ਹਾਂ ਅਤੇ ਸ਼ਰਬਤ ਵੀ ਪੀ ਆਈ ਹਾਂ |
ਬੇਜੀ ਦੇ ਰੋਕਣ ਤੇ ਵੀ ਅੰਮਾਂ ਭਗਿਰਥੀ ਲਈ ਮੇਰਾ ਮੋਹ ਘੱਟ ਨਾ ਹੋਇਆ ਮੈਂ ਉਸਨੂੰ ਰੋਜ਼ ਖਿੜਕੀ ਚ ਬੈਠਿਆਂ ਵੇਖ ਲੈਂਦੀ ਸਾਂਫ਼ਿਰ ਮੇਰੇ ਲਈ ਇੱਕ ਖ਼ੁਸ਼ੀ ਦੀ ਗੱਲ ਹੋਈ ਉਹ ਇਹ ਕਿ ਮੇਰੀ ਸਰਕਾਰੀ ਨੌਕਰੀ ਲੱਗ ਗਈ ਜੁਆਇੰਨ ਕਰਨ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਜਾਕੇ ਅੰਮਾਂ ਨਾਲ ਖ਼ੁਸ਼ੀ ਸਾਂਝੀ ਕੀਤੀਕਾਜੂ ਬਰਫ਼ੀ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ ਅੰਮਾਂ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋਈ ਉਹ ਆਪਣੇ ਕਮਰੇ ਚ ਗਈ ਅਤੇ ਹੱਥ ਵਿੱਚ ਉਨਾਬੀ ਰੰਗ ਦਾ ਕਸ਼ਮੀਰੀ ਕੁੜਤਾ ਲੈ ਕੇ ਬਾਹਰ ਆਈ ਅਤੇ ਬੋਲੀ ਲੈ ਧੀਏ ਇਹ ਰੰਗ ਤੇਰੇ ਤੇ ਬਹੁਤ ਜਚੇਗਾ |
ਆਫ਼ਿਸ ਜਾਣ ਕਰਕੇ ਮੈਂ ਵੀ ਵਿਅਸਤ ਰਹਿਣ ਲੱਗ ਗਈ ਸਾਂ ਅੰਮਾਂ ਵੀ ਘੱਟ ਵੱਧ ਦਿਖਾਈ ਦਿੱਤੀ ਕਿਉਂਕਿ ਸਰਦੀ ਦੀ ਰੁੱਤ ਵਿੱਚ ਵਿਆਹ ਸ਼ਾਦੀਆਂ ਦੇ ਦਿਨ ਹੋਣ ਕਾਰਣ ਸ਼ਾਇਦ ਉਹ ਵੀ ਵਿਅਸਤ ਸਨ |
ਫ਼ਿਰ ਅੰਮਾਂ ਦੀਆਂ ਅਸੀਸਾਂ ਰੰਗ ਲਿਆਈਆਂ ਸਾਡੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਚਾਰ ਪੰਜ ਦਿਨਾਂ ਬਾਅਦ ਜਦੋਂ ਮੈਂ ਹਸਪਤਾਲ ਤੋਂ ਵਾਪਿਸ ਆਈ ਤਾਂ ਅੰਮਾਂ ਨੂੰ ਪਤਾ ਲੱਗਣ ਦੀ ਦੇਰ ਸੀ ਕਿ ਸਾਡਾ ਵਿਹੜਾ ਢੋਲਕ ਅਤੇ ਘੁੰਗਰੂਆਂ ਨਾਲ ਗੂੰਜਣ ਲੱਗ ਗਿਆ ਉਸ ਬੱਚੇ ਨੂੰ ਝੋਲੀ ਪਾ ਲਿਆ ਅਤੇ ਉਹ ਬੌਬੀ ਅਤੇ ਨੂਰੀ ਨਾਲ ਉੱਚੀ ਹੇਕ ਚ ਗਾਣਾ ਗਾਉਣ ਲੱਗੀ |
ਉਸਨੇ ਮੇਰੀ ਝੋਲੀ ਚ ਸ਼ਗਨ ਪਾਇਆ ਅਤੇ ਕਾਕੇ ਲਈ ਵੀ ਪੰਜ ਸਰਦੀਆਂ ਦੇ ਸੂਟ ਦਿੱਤੇ ਬੇਜੀ ਨੇ ਵੀ ਚਾਵਲ ਗੁੜ ਕਪੜੇ 500/ਰੁਪਏ ਸ਼ਗਨ ਦੇ ਪਾਏ ਅੰਮਾ ਵਾਰ ਵਾਰ ਕਾਕੇ ਨੂੰ ਚੁੰਮ ਰਹੀ ਸੀ ਜਿਵੇਂ ਉਸਦਾ ਹੀ ਨਾਤੀ ਹੋਵੇ |
ਰੋਜ਼ ਕਾਕੇ ਨੂੰ ਮਿਲ ਕੇ ਜਾਣਾ ਅੰਮਾਂ ਦਾ ਨੇਮ ਹੀ ਬਣ ਗਿਆ ਸੀ ਹੁਣ ਬੇਜੀ ਦੀ ਵੀ ਅੰਮਾਂ ਪੑਤੀ ਕੁੜੱਤਣ ਵੀ ਘੱਟ ਗਈ ਸੀ ਉਹਨਾਂ ਨੂੰ ਲੱਗਦਾ ਸੀ ਘਰ ਚ ਖ਼ੁਸ਼ੀਆ ਭਾਗਿਰਥੀ ਦੀਆਂ ਅਸੀਸਾਂ ਕਾਰਣ ਆਈਆਂ ਨੇ |
ਹਾਏ ਭਾਗਿਰਥੀ ਤੂੰ ਇਸ ਵਕਤ ਖ਼ੈਰ ਤਾਂ ਹੈ |
ਅਸੀਂ ਦੋਵੇਂ ਉੱਠ ਕੇ ਦਰਵਾਜ਼ੇ ਵਲ ਆਏ ਤਾਂ ਵੇਖਿਆ ਭਾਗਿਰਥੀ ਦੇ ਗਰੁਪ ਨਾਲ ਇੱਕ ਸੋਹਣੀ 2122 ਸਾਲ ਦੀ ਜਵਾਨ ਲੜਕੀ ਸੀ ਸਿਰ ਤੋਂ ਲੈਕੇ ਪੈਰਾਂ ਤੱਕ ਬਾਰਿਸ਼ ਨਾਲ ਨੁੱਚੜੀ ਹੋਈ ਸੀ ਫ਼ੱਟੀ ਲਗਾਰਾ ਚੁੰਨੀ ਨਾਲ ਆਪਣੇ ਸਰੀਰ ਨੂੰ ਕੱਜ ਰਹੀ ਸੀ ਮੇਰੇ ਮੂੰਹ ਚੋਂ ਅਬੜਵਾਹੇ ਪੁੱਛਿਆ ਅੰਮੀ ਇਹ ਕੌਣ ਏ ਤੇ ਤੁਸੀਂ ਇਸ ਵਕਤ ਵੱਸਦੇ ਮੀਂਹ ਚ ਕਿੱਥੋਂ ਆ ਰਹੇ ਹੋ |
ਇਹ ਰਾਣੀ ਏ ਰਾਣੀ ਕਿੰਨੀ ਸੋਹਣੀ ਕਿੰਨੀ ਮਸੂਮ ਨਾਮ ਦੀ ਰਾਣੀ ਪਰ ਲੱਗਦਾ ਸੀ ਉਸਦੀ ਕਿਸਮਤ ਲੀਰੋ ਲੀਰ ਸੀ |
ਸਾਰੇ ਡਿਊਡੀ ਵਿੱਚ ਵਿੱਛੇ ਤਖ਼ਤਪੋਸ਼ ਉਪਰ ਬੈਠ ਗਏ ਅੰਮਾਂ ਨੇ ਰਾਣੀ ਦੇ ਬਾਬਤ ਦੱਸਣਾ ਸ਼ੁਰੂ ਕੀਤਾ ਧੀਏ ਅਸੀਂ ਤਾਂ ਲਾਗਲੇ ਪਿੰਡ ਚ ਤਿੰਨ ਚਾਰ ਮੁੰਡੇ ਹੋਣ ਤੇ ਅਤੇ ਦੋ ਕੁ ਨਵੇਂ ਵਿਆਹੇ ਘਰਾਂ ਚ ਵਧਾਈ ਦੇਣ ਗਏ ਸਾਂ ਇਸ ਲਈ ਰਾਤ ਪੈ ਗਈ ਫ਼ੇਰ ਉਪਰੋਂ ਬਾਰਿਸ਼ ਪੈ ਗਈ |
ਸੜਕ ਕਿਨਾਰੇ ਖੜੇ ਬੱਸ ਟਾਂਗੇ ਦਾ ਇੰਤਜ਼ਾਰ ਕਰ ਰਹੇ ਸਾਂ ਕਿ ਰਾਣੀ ਫ਼ਟੇ ਕਪੜਿਆਂ ਨਾਲ ਵੱਸਦੇ ਮੀਂਹ ਚ ਸੜਕ ਦੌੜਦੀ ਹੋਈ ਸਾਡੇ ਨਾਲ ਆ ਰਲੀਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਬਚਾਅ ਲਉ ਉਸ ਰੋਂਦੇ ਹੋਏ ਦੱਸਿਆ ਕਿ ਮੇਰਾ ਕੋਈ ਨਹੀਂ ਹੈ ਚਾਰ ਦਿਨ ਹੋਏ ਮੇਰਾ ਦਾਦਾ ਗੁਜ਼ਰ ਗਿਆ ਹੈ ਪਿੰਡ ਦਾ ਸਰਪੰਚ ਹਮਦਰਦੀ ਦਿਖਾਉਣ ਦੇ ਬਹਾਨੇ ਘਰ ਮੇਰੇ ਕੋਲ ਆਇਆਅਤੇ ਮੇਰੀ ਇਜ਼ਤ ਲੁੱਟਣ ਦੀ ਕੀਸ਼ਿਸ਼ ਕੀਤੀ ਮੈਂ ਕਿਸੀ ਨਾ ਕਿਸੀ ਤਰਹਾਂ ਉਸਦੇ ਚੰਗੁਲ ਚੋਂ ਬੱਚ ਨਿਕਲੀ ਰੱਬ ਦਾ ਵਾਸਤਾ ਨੇ ਮੈਨੂੰ ਆਪਣੇ ਕੋਲ ਰੱਖ ਲਉ |
ਪਿਛੋਂ ਆਉਂਦਾ ਇੱਕ ਟਰੱਕ ਵਾਲੇ ਤੋਂ ਲਿਫ਼ਟ ਮੰਗਣ ਤੇ ਸਾਨੂੰ ਸਾਰਿਆਂ ਨੂੰ ਇੱਥੇ ਪਹੁੰਚਾ ਗਿਆ ਖ਼ੈਰ ਅਸੀਂ ਇਸ ਨੂੰ ਨਾਲ ਲੈ ਤਾਂ ਆਏ ਹਾਂ ਸੋਚਦੀ ਹਾਂ ਕਿ ਮਹੱਲੇ ਦੇ ਚਾਰ ਪੰਜ ਪੱਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਥਾਣੇ ਖ਼ਬਰ ਕਰ ਆਈਏ ਤਾਂ ਜੁ ਇਸਨੂੰ ਕਿਸੇ ਆਸਰਾ ਘਰ ਭੇਜ ਸਕੀਏ ਅੰਮਾਂ ਬੋਲੀ |
ਲੋਕਾਂ ਨੇ ਤਨੂੰ ਦੁਤਕਾਰਿਆ ਪਰ ਤੂੰ ਤਾਂ ਨਿਥਾਵਿਆਂ ਨਿਆਸਰਿਆਂ ਦੀ ਮਾਂ ਬਣ ਗਈ ਏਂ ਸਵੇਰੇ ਮੈਂ ਵੀ ਤੇਰੇ ਨਾਲ ਥਾਣੇ ਜਾਸਾਂ ਭੱਲਾ ਲੋਕੀਏ ਤੂੰ ਫ਼ਿਕਰ ਨਾ ਕਰ ਫ਼ਿਰ ਉਹ ਰਾਣੀ ਨੂੰ ਨਾਲ ਲੈ ਕੇ ਚਲੇ ਗਏ ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਕੋਲ ਮਹਿਫ਼ੂਜ਼ ਸਮਝਦੀ ਸੀ |
ਰਾਣੀ ਭਾਗਰਿਥੀ ਕੋਲ ਰਹਿ ਕੇ ਖੁਸ਼ ਸੀ ਉਹ ਪੑਾਈਵੇਟ ਬੀ ਏ ਫ਼ਾਈਨਲ ਕਰ ਰਹੀ ਸੀ ਅੰਮਾਂ ਨੇ ਉਸਦੀ ਫ਼ੀਸ ਭਰ ਦਿੱਤੀ ਕਦੀਂ ਕਦਾਈ ਹਿਸਟਰੀ ਜਾਂ ਪੋਲਿਟੀਕਲ ਦਾ ਕੋਈ ਮੁਸ਼ਕਿਲ ਪੑਸ਼ਨ ਪੁੱਛਣ ਸਮਝਣ ਲਈ ਆ ਜਾਂਦੀ ਅਤੇ ਕਿੰਨੀ ਦੇਰ ਗਗਨ ਨੂੰ ਵੀ ਖਿਡਾਉਂਦੀ ਸ਼ਾਮ ਨੂੰ ਹਰ ਰੋਜ਼ ਮੇਰੇ ਨਾਲ ਮੁਹੱਲੇ ਦੇ ਗੁਰਦੁਆਰੇ ਵੀ ਚਲੀ ਜਾਂਦੀ ਉੱਥੇ ਉਹ ਝਾੜੂ ਲਗਾਉਣ ਦੀ ਸੇਵਾ ਕਰਦੀ ਬਾਕੀ ਕੁੜੀਆਂ ਨਾਲ ਕੀਰਤਨ ਕਰਨਾ ਵੀ ਸਿੱਖਦੀ ਸੀ |
ਸਮਾਂ ਬੀਤਦਿਆਂ ਪਤਾ ਨਹੀਂ ਚਲਦਾ ਗਗਨ ਹੁਣ ਪੰਜ ਸਾਲ ਦਾ ਹੋ ਗਿਆ ਸੀ ਅਤੇ ਸਕੂਲ ਵੀ ਜਾਣ ਲੱਗ ਗਿਆ ਸੀ ਪਰ ਸਕੂਲ ਤੋਂ ਵਾਪਿਸ ਆਉਂਦਿਆਂ ਸਕੂਲ ਦਾ ਬੈਗ ਘਰ ਰੱਖ ਉਹ ਅੰਮਾਂ ਨੂੰ ਮਿਲਣ ਚਲਾ ਜਾਂਦਾ ਉਹ ਅੰਮਾਂ ਨੂੰ ਬੇਜੀ ਵਾਂਙ ਆਜੀ ਹੀ ਕਹਿ ਕੇ ਬੁਲਾਉਂਦਾ ਸੀ |
ਮੁੰਡੇ ਨੂੰ ਘਰਕਦਾ ਦੇਖ਼ ਸਾਰਿਆਂ ਦੇ ਮੂੰਹ ਚੋਂ ਚੀਕਾਂ ਨਿਕਲ ਗਈਆਂ ਬੜੀ ਮੁਸ਼ਕਿਲ ਨਾਲ ਗਗਨ ਨੂੰ ਅਲੱਗ ਕੀਤਾ |
ਖਹਿਰਾ ਦੀ ਨਵੀਂ ਪਾਰਟੀ ਦਾ ਨਾਮ ਆਇਆ ਸਾਹਮਣੇ |
ਕੀ ਅਸੀਂ ਛੁਣਛੁਣਾ ਵਜਾਉਣ ਆਏ ਹਾਂ ਨਵਜੋਤ ਸਿੱਧੂ |
ਟਰੰਪ ਦੇ ਵਿਰੋਧ ਚ ਟਾਪਲੈੱਸ ਹੋਈ ਔਰਤ |
ਤੇਜ਼ਾਬ ਚ ਖੋਰ ਨਾਲੇ ਚ ਵਹਾਈ ਗਈ ਸੀ ਖਾਸ਼ੋਜੀ ਦੀ ਲਾਸ਼ |
ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ |
ਮੇਰੇ ਪਿਓ ਮੇਰਾ ਦਮਾਦ ਬਣ ਗਿਆ |
ਓਹ ਤੇ ਮੇਰੀ ਕੁੜੀ ਸੀ ਪਰ ਪਿਓ ਨਾਲ |
ਮੇਰੀ ਮਾਂ ਬਣ ਗਈ |
ਉਹਨਾ ਦੇ ਘਰ ਕੁੜੀ ਹੋਈ ਪਰ ਉਹ |
ਦਾਦੀ ਦਾ ਭਰਾ ਬਣ ਗਿਆ |
ਤੇ ਮੈ ਆਪਣੇ ਮੁੰਡੇ ਦਾ ਭਾਣਜਾ |
ਸਥਾਨਕ ਸਰਗਰਮੀਆਂ (ਅਮਰੀਕਾ) |
ਵੇ ਪੁੱਤ ਥੋਡੇ ਚੋਂ ਮਾਣਕ ਕੌਣ ਐਂ ਉਸ ਨੇ ਵੋਟਾਂ ਵਾਲਿਆਂ ਦੇ ਇਕੱਠ ਕੋਲ਼ ਆ ਕੇ ਪੁੱਛਿਆ |
ਮੈਂ ਆਂ ਬੇਬੇ ਮਾਣਕ ਉਠ ਕੇ ਖੜ੍ਹਾ ਹੋ ਗਿਆ ਮਾਈ ਦੇ ਦਿਲ ਵਿਚ ਤਾਂ ਸੀ ਕਿ ਮਾਣਕ ਕੋਈ ਛੇ ਫ਼ੁੱਟਾ ਨੌਜਵਾਨ ਹੋਊਗਾ ਸਾਹਮਣੇ ਪੰਜ ਕੁ ਫ਼ੁੱਟ ਦਾ ਮਾਣਕ ਦੇਖ ਕੇ ਮਾਈ ਠਠੰਬਰ ਜਿਹੀ ਗਈ |
ਬੇਬੇ ਮੈਂ ਅੱਗੇ ਤਾਂ ਕੋਠੇ ਤੇ ਲੱਗੇ ਸਪੀਕਰਾਂ ਤੇ ਨੀ ਮਾਣ ਸੀਗਾ ਤੂੰ ਵੋਟ ਮੈਨੂੰ ਪਾਈਂ ਮੇਰੇ ਕੱਦ ਤੇ ਨਾ ਜਾਹ ਪਾਰਲੀਮੈਂਟ ਚ ਗੱਜਦਾ ਦੇਖੀਂ |
ਚੰਗਾ ਭਾਈ ਵੋਟ ਤਾਂ ਮੈਂ ਤੈਨੂੰ ਈ ਪਾਊਂ ਆਖ ਮਾਤਾ ਉਸ ਦੇ ਕੱਦ ਤੋਂ ਨਿਰਾਸ਼ ਹੋਈ ਘਰ ਨੂੰ ਤੁਰ ਗਈ |
ਕਹਿ ਦਿਆਂਗੇ ਮਾਣਕ ਦਾ ਉੱਤਰ ਸੀ |
ਸਾਡਾ ਮੁੰਡਾ ਕਨੇਡੇ ਤੋਂ ਆ ਰਿਹੈ ਜੀ |
ਪਿਛਲੇ ਸਾਲ ਇੰਗਲੈਂਡ ਆਏ ਬਾਈ ਦੇਵ ਥਰੀਕਿਆਂ ਵਾਲ਼ੇ ਨਾਲ਼ ਇਕ ਦਿਨ ਗੱਲ ਚੱਲ ਪਈ ਉਹ ਆਖਣ ਲੱਗਿਆ ਜੇ ਮਾਣਕ ਕਿਤੇ ਸ਼ਰਾਬ ਨਾ ਪੀਂਦਾ ਹੁੰਦਾ ਅਜੇ ਤੱਕ ਨ੍ਹੇਰੀ ਲਿਆਉਂਦਾ ਹੁੰਦਾ ਆਖ ਉਹ ਉਦਾਸ ਹੋ ਜਿਹਾ ਗਿਆ ਮੇਰੀ ਵੀ ਅਕਾਲ ਪੁਰਖ਼ ਅੱਗੇ ਇਹੀ ਅਰਦਾਸ ਹੈ ਕਿ ਗੁਰੂ ਮਹਾਰਾਜ ਉਸ ਨੂੰ ਸ਼ਰਾਬ ਦੇ ਨਸ਼ੇ ਤੋਂ ਰਹਿਤ ਕਰੇ ਅਤੇ ਉਸ ਦੀ ਉਮਰ ਉਸ ਦੇ ਗੀਤਾਂ ਜਿੱਡੀ ਹੀ ਹੋਵੇ |
ਸਥਾਨਕ ਸਰਗਰਮੀਆਂ (ਅਮਰੀਕਾ) |
ਰਾਸ਼ਟਰਪਤੀ ਜਿਨਪਿੰਗ ਨੇ ਇਸ ਮੌਕੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨ ਅਤੇ ਦੇਸ਼ ਦੇ ਲੋਕਾਂ ਦੇ ਸਾਹਮਣੇ ਮਹਾਨ ਅਤੇ ਉਜਲ ਭਵਿੱਖ ਹੈ ਇਨ੍ਹਾਂ ਮਹਾਨ ਪਲਾਂ ਵਿੱਚ ਅਸੀ ਜਿਆਦਾ ਆਤਮਵਿਸ਼ਵਾਸ਼ ਅਤੇ ਗਰਵ ਮਹਿਸੂਸ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਡੇ ਵਿੱਚ ਜਿੰਮੇਵਾਰੀ ਦੀ ਭਾਵਨਾ ਵੀ ਹੈ ਅਗਲੇ ਪੰਜ ਸਾਲ ਦੇ ਲਈ ਪਾਰਟੀ ਦੀ ਅਗਵਾਈ ਕਰਨ ਵਾਲੀ ਕੇਂਦਰੀ ਕਮੇਟੀ ਦੀ ਚੋਣ ਵੀ ਕਰ ਲਈ ਗਈ ਹੈ |
ਜਿਨਪਿੰਗ ਦਾ ਜਨਮ 15 ਜੂਨ 1953 ਵਿੱਚ ਹੋਇਆ ਸੀਉਹ 1974 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਏ ਸਨ 2008 ਤੋਂ 2013 ਤੱਕ ਉਹ ਉਪ ਰਾਸ਼ਟਰਪਤੀ ਰਹੇ 2013 ਵਿੱਚ ਉਹ ਚੀਨ ਦੇ ਸਤਵੇਂ ਰਾਸ਼ਟਰਪਤੀ ਬਣੇ ਇਸ ਸਮੇਂ ਉਹ ਚੀਨ ਦੇ ਸੱਭ ਤੋਂ ਵੱਧ ਸ਼ਕਤੀਸ਼ਾਲੀ ਨੇਤਾ ਹਨ ਉਹ ਪਾਰਟੀ ਸ਼ਾਸਨ ਅਤੇ ਦੇਸ ਦੀ ਸੈਨਾ ਦੀ ਅਗਵਾਈ ਕਰ ਰਹੇ ਹਨ |
ਗੂੰਗੀ ਬਹਿਰੀ ਨਾਬਾਲਿਗਾ ਨਾਲ ਬਲਾਤਕਾਰ ਦੇ ਮਾਮਲੇ ਚ ਨਾਮਜ਼ਦ ਦੋਸ਼ੀ ਨੂੰ ਉਮਰ ਕੈਦ _ punjab news quami ekta punjabi newspaper (ਕੌਮੀ ਏਕਤਾ) |
ਸਥਾਨਕ ਸਰਗਰਮੀਆਂ (ਅਮਰੀਕਾ) |
ਗੂੰਗੀ ਬਹਿਰੀ ਨਾਬਾਲਿਗਾ ਨਾਲ ਬਲਾਤਕਾਰ ਦੇ ਮਾਮਲੇ ਚ ਨਾਮਜ਼ਦ ਦੋਸ਼ੀ ਨੂੰ ਉਮਰ ਕੈਦ |
ਬਰਨਾਲਾ(ਜੀਵਨ ਰਾਮਗੜ੍ਹ)ਸਵਾ ਕੁ 8 ਸਾਲ ਪਹਿਲਾਂ ਬਰਨਾਲਾ ਵਿਖੇ ਇੱਕ ਗੂੰਗੀ ਬਹਿਰੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਦੇ ਚਰਚਿਤ ਮਾਮਲੇ ਦਾ ਨਿਬੇੜਾ ਕਰਦਿਆਂ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਨਾਮਜਦ ਮੁਲਜਮ ਨੂੰ ਉਮਰ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨੇ ਦਾ ਫੈਸਲਾ ਸੁਣਾਇਆ |
ਇਸ ਮਾਮਲੇ ਦੀ 8 ਸਾਲ ਤੋਂ ਵੱਧ ਲੰਮਾ ਸਮੇਂ ਚੱਲੀ ਕਾਨੂੰਨੀ/ਅਦਾਲਤੀ ਕਾਰਵਾਈ ਉਪਰੰਤ ਅੱਜ ਵਧੀਕ ਜ਼ਿਲ੍ਹਾ ਸੈਸਨ ਜੱਜ ਬਰਨਾਲਾ ਬੀਐਸਸੰਧੂ ਦੀ ਅਦਾਲਤ ਵੱਲੋਂ ਨਿਰਣਾ ਕਰਦਿਆਂ ਨਾਮਜ਼ਦ ਦੋਸ਼ੀ ਨਰਿੰਦਰ ਕੁਮਾਰ ਨੂੰ ਅਲੱਗਅਲੱਗ ਧਾਰਾਵਾਂ ਜਿਵੇਂ ਕਿ 366 ਤੇ 366ਏ ਤਹਿਤ 77 ਸਾਲ ਸਮੇਤ ਪੰਜਪੰਜ ਹਜ਼ਾਰ ਜ਼ੁਰਮਾਨੇ ਤੋਂ ਇਲਾਵਾ ਧਾਰਾ 376(2)ਜੀ ਤਹਿਤ ਉਮਰ ਕੈਦ ਸਮੇਤ ਦਸ ਹਜ਼ਾਰ ਰੁਪਏ ਜ਼ੁਰਮਾਨਾ ਅਲੱਗ ਭਰਨ ਦਾ ਹੁਕਮ ਸੁਣਾਇਆ ਗਿਆ |
ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ _ punjab express |
ਸ਼ੈਰੀ ਮਾਨ ਦੇ ਸ਼ੋਅ ਚ ਹੰਗਾਮਾ ਲੋਕਾਂ ਨੇ ਭਜਾਭਜਾ ਕੁੱਟਿਆ ਬਾਊਂਸਰ |
home » articles » ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ |
ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ |
ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ |
ਨਿੱਜੀ ਵਿਕਾਸ |
ਯੂਨੀਵਰਸਿਟੀ ਸੂਬਾਈ ਅਤੇ ਰਾਸ਼ਟਰੀ ਪੱਧਰ ਉਤੇ ਕਲਾਸਾਹਿਤ ਨਾਲ ਜੁੜੇ ਮੁਕਾਬਲਿਆਂ ਤੋਂ ਲੈ ਕੇ ਨਿਖਿਲ ਨੇ ਆਪਣੀ ਕਲਾ ਅਤੇ ਪ੍ਰਤਿਭਾ ਦੇ ਦਮ ਉਤੇ ਕਈ ਪੁਰਸਕਾਰ ਜਿੱਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਨਿਖਿਲ ਦੀ ਕਲਮ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ |
ਬਾਅਦ ਚ ਜਦੋਂ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਨਿਖਿਲ ਨੇ ਕੇਸ਼ਵ ਪੰਡਿਤ ਨਾਂਅ ਦਾ ਇੱਕ ਨਾਟਕ ਲਿਖਿਆ ਜੋ ਬਹੁਤ ਚਰਚਿਤ ਵੀ ਹੋਇਆ |
ਨਿਖਿਲ ਇਹ ਮੰਨਦੇ ਹਨ ਕਿ ਉਹ ਅੰਗਰੇਜ਼ੀ ਵਿੱਚ ਲਿਖਣ ਵਾਲੇ ਆਪਣੇ ਹਮਉਮਰ ਭਾਰਤੀ ਲੇਖਕਾਂ ਵਾਂਗ ਸਿਰਫ਼ ਸਾਹਿਤਸਿਰਜਣਾ ਦੇ ਦਮ ਉਤੇ ਆਪਣੀ ਰੋਜ਼ੀਰੋਟੀ ਨਹੀਂ ਚਲਾ ਸਕਦੇ ਨਿਖਿਲ ਦਾ ਮੰਨਣਾ ਹੈ ਕਿ ਹਿੰਦੀ ਭਾਸ਼ਾ ਵਿੱਚ ਲਿਖਣ ਨਾਲ ਰੋਜ਼ੀਰੋਟੀ ਚਲਾਉਣੀ ਅਸੰਭਵ ਹੈ ਇਸ ਲਈ ਲੇਖਕ ਨੂੰ ਸੁਰੇਂਦਰ ਮੋਹਨ ਪਾਠਕ ਬਣਨਾ ਪਵੇਗਾ ਜਾਂ ਫਿਰ ਉਦੇ ਪ੍ਰਕਾਸ਼ ਜਿੰਨਾ ਵੱਡਾ ਕੱਦ ਹਾਸਲ ਕਰਨਾ ਹੋਵੇਗਾ ਉਦੇ ਪ੍ਰਕਾਸ਼ ਦੀਆਂ ਕਹਾਣੀਆਂ ਦਾ ਹੁਣ ਤੱਕ 30 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ |
ਇੱਕ ਵੱਡੀ ਗੱਲ ਇਹ ਵੀ ਹੈ ਕਿ ਹਿੰਦੀ ਦੇ ਕਈ ਰਚਨਾਕਾਰਾਂ ਅਤੇ ਲੇਖਕਾਂ ਨੇ ਪੈਸਾ ਕਮਾਉਣ ਦੇ ਮੰਤਵ ਨਾਲ ਫ਼ਿਲਮ ਉਦਯੋਗ ਵੱਲ ਰੁਖ਼ ਕੀਤਾ |
ਕਈ ਵਾਰ ਨਿਖਿਲ ਦੇ ਮਨ ਵਿੱਚ ਆਇਆ ਕਿ ਉਹ ਵੀ ਮਾਇਆਨਗਰੀ ਮੁੰਬਈ ਜਾ ਕੇ ਫ਼ਿਲਮ ਉਦਯੋਗ ਜਾਂ ਟੀਵੀ ਲਈ ਕੰਮ ਕਰਨ ਪਰ ਉਨ੍ਹਾਂ ਆਜ਼ਾਦ ਲੇਖਕ ਵਜੋਂ ਹੀ ਆਪਣੀ ਪਛਾਣ ਕਾਇਮ ਰੱਖਣ ਬਾਰੇ ਮਨ ਵਿੱਚ ਧਾਰ ਲਿਆ ਨਿਖਿਲ ਕਹਿੰਦੇ ਹਨਭਾਵੇਂ ਮੈਨੂੰ ਕੀਮਤ ਘੱਟ ਮਿਲੇ ਪਰ ਮੈਂ ਹਿੰਦੀ ਵਿੱਚ ਹੀ ਲਿਖਦਾ ਰਹਾਂਗਾ ਰੋਜ਼ੀ ਰੋਟੀ ਚਲਾਉਣ ਲਈ ਮੈਂ ਇੱਕ ਕੰਪਨੀ ਵਿੱਚ ਕੰਮ ਕਰ ਰਿਹਾ ਹਾਂ ਇੱਕ ਸੱਚ ਇਹ ਵੀ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਮੁਕਾਬਲੇ ਹਿੰਦੀ ਭਾਸ਼ਾ ਵਿੱਚ ਲਿਖੀਆਂ ਗਈਆਂ ਕਿਤਾਬਾਂ ਨੂੰ ਰਾਇਲਟੀ ਨਾਮਾਤਰ ਮਿਲਦੀ ਹੈ |
ਇੱਕ ਖ਼ਾਸ ਗੱਲ ਇਹ ਵੀ ਹੈ ਕਿ ਜਿਹੋ ਜਿਹਾ ਨਵਾਂਪਣ ਨਿਖਿਲ ਨੇ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਹਿੰਦੀ ਸਾਹਿਤ ਵਿੱਚ ਲਿਆਂਦਾ ਅਤੇ ਜਿਵੇਂ ਉਨ੍ਹਾਂ ਨੂੰ ਕਈ ਪਾਠਕ ਵੀ ਮਿਲੇ ਹਨ ਦੂਜੇ ਹੋਰ ਨੌਜਵਾਨਾਂ ਨੇ ਵੀ ਹਿੰਦੀ ਨੂੰ ਸਾਹਿਤਸਿਰਜਣਾ ਦਾ ਸਾਧਨ ਬਣਾਉਣਾ ਸ਼ੁਰੂ ਕੀਤਾ ਹੈ |