audio
audioduration (s)
0.52
11.2
sentence
stringlengths
4
279
ਸ੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਨਅਤਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਦਰਾਂ ਅਪ੍ਰੈਲ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ
ਏਸ ਮੌਕੇ ਸ੍ਰੀ ਰਿੰਟੂ ਅਤੇ ਆਊਟ ਰੀਚ ਬਿਊਰੋ ਦੇ ਫੀਲਡ ਅਧਿਕਾਰੀ ਰਾਜੇਸ਼ ਬਾਲੀ ਨੇ ਛੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ
ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਵਲੋਂ ਪੰਜਾਬ ਵਿਚ ਕੇਂਦਰੀ ਫੰਡਾਂ ਦੀ ਕੀਤੀ ਗਈ ਦੁਰਵਰਤੋਂ ਸਬੰਧੀ ਬਿਆਨ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ
ਇਸ ਦੌਰਾਨ ਜੰਮੂ ਕਸ਼ਮੀਰ ਦੀ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਏ ਕਿ ਹੋਰ ਕੋਈ ਅਜਿਹਾ ਵੱਖਵਾਦੀ ਬਾਕੀ ਤਾਂ ਨਹੀਂ ਰਹਿ ਗਿਆ ਜੋ ਸਰਕਾਰੀ ਸੁਰੱਖਿਆ ਦਾ ਆਨੰਦ ਮਾਣ ਰਿਹਾ ਹੋਵੇ
ਰਾਤ ਦੇ ਤਾਪਮਾਨ ਚ ਕੋਈ ਵੱਡੀ ਤਬਦੀਲੀ ਨਹੀਂ ਆਈ
ਉਹ ਅੱਜ ਚੰਡੀਗੜ੍ਹ ਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਇਸ ਮਸਲੇ ਤੇ ਇਕ ਗਿਅ ਗਿਆਪਨ ਪੱਤਰ ਸੌਂਪਣ ਮਗਰੋਂ ਮੀਡੀਆ ਨਾਲ ਗਲਬਾਤ ਕਰ ਰਹੇ ਸਨ
ਭਾਰਤੀ ਫੌਜ ਦੀ ਸੁਦਰਸ਼ਨ ਚੱਕਰ ਡਿਵੀਜ਼ਨ ਵੱਲੋਂ ਅੱਜ ਫਾਜ਼ਿਲਕਾ ਨੇੜੇ ਸਾਧੂ ਵਾਲੀ ਛਾਉਣੀ ਵਿਖੇ ਨਾਗੀ ਜੰਗੀ ਯਾਦਗਾਰ ਤੇ ਸਮਾਰੋਹ ਕੀਤਾ ਗਿਆ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਇਹ ਵੇਖਣ ਚ ਆਇਐ ਕਿ ਕਈ ਸੂਬੇ ਵੱਖ ਵੱਖ ਕਾਨੂੰਨ ਦੀਆਂ ਧਾਰਾਵਾਂ ਤਹਿਤ ਸੂਬਿਆਂ ਦਰਮਿਆਨ ਆਕਸੀਜਨ ਦੀ ਮੁਫ਼ਤ ਸਪਲਾਈ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ
ਕੈਪਟਨ ਅਮਰਿੰਦਰ ਸਿੰਘ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਸ਼ੁਕਰਵਾਰ ਚੰਡੀਗੜ੍ਹ ਆਉਣਗੇ
ਇਸ ਪ੍ਰੋਗਰਾਮ ਸਬੰਧੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਪਲਸ ਪੋਲੀਓ ਅਭਿਆਨ ਦੌਰਾਨ ਨਿੜਾਨਵੇਂ ਹਜ਼ਾਰ ਤਹੱਤਰ ਬੱਚਿਆਂ ਨੂੰ ਦਵਾਈ ਪਿਲਾਈ ਜਾਣੀ ਐ
ਅੱਜ ਲਾਇਨਜ਼ ਕਲੱਬ ਮੁਹਾਲੀ ਵੱਲੋਂ ਕੋਵਿਡ ਉਨੀ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿਚ ਕਰੀਬ ਇੱਕ ਸੌ ਪੰਜਾਹ ਤੋਂ ਵੱਧ ਟੀਕੇ ਲਾਏ ਗਏ
ਸਾਬਕਾ ਐਮ ਪੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਲਿਬੜਾ ਦਾ ਦੇਹਾਂਤ ਹੋ ਗਿਐ
ਉਨ੍ਹਾਂ ਕਿਹਾ ਕਿ ਸੂਬੇ ਚ ਦਹਿਸ਼ਤਗਰਦੀ ਦੇ ਮਾੜੇ ਪ੍ਰਭਾਵ ਤੋਂ ਬਾਅਦ ਪਿਛਲਾ ਇਕ ਦਹਾਕਾ ਪੰਜਾਬ ਨਸ਼ਿਆਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਰਿਹੈ
ਉਨ੍ਹਾਂ ਦੱਸਿਆ ਕਿ ਹਰਮਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਾਫ ਕਹਿ ਸੁਣਾਇਆ ਸੀ ਕਿ ਉਹ ਗੁਰਦੀਪ ਸਿੰਘ ਦੇ ਘਰ ਵੱਸਣਾ ਨਹੀਂ ਚਾਹੁੰਦੀ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਦੋ ਹੈਕਟੇਅਰ ਰਕਬੇ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਸਾਲ ਚ ਦੋ ਦੋ ਹਜ਼ਾਰ ਰੁਪੈ ਦੀਆਂ ਤਿੰਨ ਕਿਸ਼ਤਾਂ ਚ ਕੁਲ ਛੇ ਹਜ਼ਾਰ ਰੁਪੈ ਦਿੱਤੇ ਜਾਂਦੇ ਨੇ
ਭਾਰਤ ਵੱਲੋਂ ਸਦਭਾਵਨਾ ਦੇ ਤੌਰ ਤੇ ਰਿਹਾਅ ਕੀਤੇ ਗਏ ਚੌਦਾਂ ਪਾਕਿਸਤਾਨੀ ਮਛੇਰਿਆਂ ਨੂੰ ਅੱਜ ਅਟਾਰੀ ਵਾਹਗਾ ਸਰਹੱਦੀ ਰਸਤਿਓਂ ਉਨ੍ਹਾਂ ਦੇ ਵਤਨ ਭੇਜ ਦਿੱਤਾ ਗਿਐ
ਪਰ ਇਸ ਦਾ ਮਤਲਬ ਇਹ ਨਹੀਂ ਕਿ ਛੇਤੀ ਕਾਗਜ਼ ਭਰ ਕੇ ਭੇਜਣ ਨਾਲ ਪੈਨਸ਼ਨ ਵੀ ਛੇਤੀ ਮਿਲਣ ਲੱਗ ਜਾਊ ਇਹ ਲੋਕ ਕਿੰਨਾ ਭੈਅ ਮੰਨਦੇ ਆਏ ਆ ਹੁਣ ਤੱਕ ਮੰਨੀ ਜਾਂਦੇ ਆ ਨਿਰੇਪੁਰੇ ਸ਼ਬਦ ਅਡੰਬਰ ਦਾ
ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹੀਦ ਦੇ ਪਰਿਵਾਰ ਨਾਲ ਕਾਫੀ ਸਮਾਂ ਬਿਤਾਇਆ ਤੇ ਦੁੱਖ ਸਾਂਝਾ ਕੀਤਾ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਸਾਨੂੰ ਆਉਂਦੀਆਂ ਪੀੜ੍ਹੀਆਂ ਲਈ ਪਾਣੀ ਬਚਾ ਕੇ ਰੱਖਣਾ ਚਾਹੀਦੈ ਤਾਂ ਜੋ ਮਨੁੱਖੀ ਜੀਵਨ ਲੰਮੇ ਸਮੇਂ ਤੱਕ ਇਸ ਧਰਤੀ ਤੇ ਬਰਕਰਾਰ ਰਹਿ ਸਕੇ
ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਨੇ ਅੱਜ ਇਸ ਦੇ ਉਦਘਾਟਨ ਦਾ ਇਕ ਸਾਲ ਪੂਰਾ ਕਰ ਲਿਆ ਏ ਅਤੇ ਇਹ ਦਿਵਸ ਪੂਰੇ ਦੇਸ਼ ਵਿਚ ਆਯੂਸ਼ਮਾਨ ਭਾਰਤ ਦਿਵਸ ਵਜੋਂ ਮਨਾਇਆ ਜਾ ਰਿਹੈ
ਦੇਸ਼ ਦੇ ਪ੍ਰਾਚੀਨ ਸਾਹਿਤ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੂਗਲ ਗੁਰੂ ਟੈਕਸ ਅਤੇ ਟਵੀਟ ਦੇ ਯੁੱਗ ਚ ਇਹ ਲਾਜ਼ਮੀ ਏ ਕਿ ਨਵੀਆਂ ਪੀੜੀਆਂ ਗੰਭੀਰ ਗਿਆਨ ਹਾਸਲ ਕਰਨ ਤੋਂ ਦੂਰ ਨਾ ਜਾਣ
ਵੀ ਵੀ ਪੈਟ ਪਰਚੀਆਂ ਦੇ ਮਿਲਾਣ ਮਗਰੋਂ ਹੋਰ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ
ਅਜਕਲ ਦੇ ਬੱਚੇ ਨਾਨਕੇ ਆਦਿ ਜਾਣ ਦੀ ਥਾ ਸੈਰ ਸਪਾਟਾ ਨੂੰ ਜਾਣਾ ਵਧੇਰੇ ਪਸਦ ਕਰਦੇ ਹਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਵਿਖੇ ਗੰਗਾ ਲਈ ਰਾਸ਼ਟਰੀ ਕੌਂਸਲ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਗੰਗਾ ਦੀ ਸਫਾਈ ਦੇ ਟੀਚੇ ਲਈ ਨਮਾਮੀ ਗੰਗੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਬਰਨਾਲਾ ਦੇ ਐਸ ਡੀ ਐਮ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਵਾਈਆਂ ਦੀ ਦੇਖ ਰੇਖ ਕੀਤੀ
ਉਸਨੂੰ ਹਾਈ ਕੋਰਟ ਨੇ ਇਕੱਤੀ ਦਸੰਬਰ ਤੱਕ ਸਰੇਂਡਰ ਕਰਨ ਦਾ ਹੁਕਮ ਦਿੱਤਾ ਸੀ
ਅਸਲ ਵਿਚ ਇਨ੍ਹਾਂ ਫਿਲਮਾਂ ਵਿਚ ਕੈਟਰੀਨਾ ਨੇ ਆਪਣੀ ਬੇਪਨਾਹ ਖੂਬਸੂਰਤੀ ਨਾਲ ਦਰਸ਼ਕਾਂ ਦੇ ਨਾਲ ਨਾਲ ਆਪਣੇ ਕੋ ਸਟਾਰ ਸਲਮਾਨ ਖਾਨ ਨੂੰ ਵੀ ਆਪਣਾ ਦੀਵਾਨਾ ਬਣਾ ਦਿੱਤਾ
ਇਕ ਟਵੀਟ ਚ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰਿਅਲ ਨਿਸ਼ੌਕ ਨੇ ਕਿਹਾ ਕਿ ਇਸ ਕਮੇਟੀ ਚ ਕੌਮੀ ਪ੍ਰੀਖਿਆ ਏਜੰਸੀ ਦੇ ਮਹਾਂਨਿਰਦੇਸ਼ਕ ਸ਼ਾਮਲ ਨੇ ਅਤੇ ਕਮੇਟੀ ਨੂੰ ਕੱਲ੍ਹ ਤੱਕ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਐ
ਸ੍ਰੀ ਸਿੱਧੂ ਨੇ ਕਿਹਾ ਕਿ ਉਹ ਆਪਣੀ ਗੱਲ ਮੁੱਖ ਮੰਤਰੀ ਅੱਗੇ ਡੱਟ ਕੇ ਰੱਖਦੇ ਨੇ ਅਤੇ ਵਾਰ ਵਾਰ ਕਹਿੰਦੇ ਨੇ ਕਿ ਪੰਜਾਬ ਨੂੰ ਨਸ਼ਿਆਂ ਦੀ ਭੱਠੀ ਵਿਚ ਝੋਕਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਏ
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਵੀ ਦੂਜੇ ਸੂਬਿਆਂ ਦੀ ਤਰਜ਼ ਤੇ ਵਿਸ਼ੇਸ਼ ਸੱਨਅਤੀ ਖੇਤਰ ਦਾ ਦਰਜਾ ਦਿੱਤਾ ਜਾਏ ਤਾਂ ਜੋ ਸੂਬੇ ਚੋਂ ਸੱਨਅਤਾਂ ਦੀ ਪਲਾਇਣ ਰੁਕ ਸਕੇ
ਹਾਲਾਂਕਿ ਅਧਿਕਾਰੀਆਂ ਨੇ ਕਿਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਕੁਝ ਥਾਵਾਂ ਨੂੰ ਛੱਡਕੇ ਸਭ ਜਗ੍ਹਾ ਰੇਲ ਗੱਡੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਨੇ
ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਅੰਮ੍ਰਿਤਸਰਦਿੱਲੀ ਰੇਲ ਪਟੜੀ ਤੇ ਪਿਛਲੇ ਤਿੰਨ ਦਿਨਾਂ ਤੋਂ ਚਲਿਆ ਆ ਰਿਹਾ ਧਰਨਾ ਚੁੱਕ ਲਿਐ
ਉਨ੍ਹਾਂ ਹਲਕੇ ਦੇ ਪਿੰਡਾਂ ਵਿਚ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਵੱਡੇ ਫਰਕ ਨਾਲ ਦੁਬਾਰਾ ਤੋਂ ਚੁਣੇ ਜਾਣ ਨਾਲ ਦੇਸ਼ ਦੀ ਤਰੱਕੀ ਦਾ ਰਾਹ ਪੱਧਰਾ ਹੋ ਗਿਆ ਏ
ਸਿਹਤ ਮਹਿਕਮੇ ਦੀ ਡਿਪਟੀ ਡਾਇਰੈਕਟਰ ਡਾ ਡੋਲੀ ਅਗਰਵਾਲ ਨੇ ਦਸਿਆ ਕਿ ਦੰਦਾਂ ਦੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਪੱਧਰੀ ਹਫ਼ਤਾ ਮਨਾਇਆ ਜਾ ਰਿਹੈ
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹਅੰਬਾਲਾ ਮੁੱਖ ਸੜਕ ਤੇ ਚੰਡੀਗੜ੍ਹ ਵਾਸੀ ਜਸਪ੍ਰੀਤ ਸਿੰਘ ਨੇ ਦੋ ਏਕੜ ਵਿੱਚ ਇੱਕ ਗੁਦਾਮ ਬਣਾਇਆ ਹੋਇਆ ਹੈ
ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕਿਸਾਨਾਂ ਨੂੰ ਦਿਨ ਚ ਸਿਰਫ਼ ਚਾਰ ਘੰਟੇ ਬਿਜਲੀ ਮਿਲ ਰਹੀ ਐ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਐ
ਸ੍ਰੀ ਗਰਗ ਨੇ ਕਿਹਾ ਕਿ ਸਰਕਾਰ ਦਾ ਮਾਲੀ ਹਿਸਾਬ ਕਿਤਾਬ ਪੂਰੀ ਤਰ੍ਹਾਂ ਲੀਹ ਤੇ ਐ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹੈ ਕਿ ਪਾਰਟੀ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਵਿਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ
ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਫਾਈਲ ਮੁੱਖ ਮੰਤਰੀ ਦੀ ਮਨਜ਼ੂਰੀ ਲਈ ਭੇਜੀ ਜਾਵੇਗੀ
ਉਨ੍ਹਾਂ ਜੰਗਲਾਂ ਤੋਂ ਬਾਹਰ ਰੁੱਖ ਵਿਸ਼ੇ ਤੇ ਉਤਪਾਦਕਤਾ ਵਾਤਾਵਰਣ ਸੁਰੱਖਿਆ ਰੁਜ਼ਗਾਰ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਦਰਖਤਾਂ ਬਾਰੇ ਵਿਚਾਰ ਪੇਸ਼ ਕੀਤੇ
ਅਦਾਲਤ ਨੇ ਕਿਹੈ ਕਿ ਦੋਵੇਂ ਜਾਂਚ ਏਜੰਸੀਆਂ ਮਾਮਲੇ ਤੇ ਬਹਿਸ ਕਰਨ ਦੀ ਬਜਾਏ ਹੋਰ ਜ਼ਿਆਦਾ ਜਾਂਚ ਕਰਨ ਦੇ ਬਹਾਨੇ ਤਾਰੀਕ ਤੇ ਤਾਰੀਕ ਲੈ ਰਹੀਆਂ ਨੇ
ਜਦੋਂ ਇਹ ਮਤਾ ਪਾਸ ਕੀਤਾ ਗਿਆ ਉਸ ਸਮੇਂ ਅਕਾਲੀ ਦਲ ਦੇ ਵਿਧਾਇਕ ਨੇਮ ਹੋ ਚੁੱਕੇ ਸਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਕ ਆਊਟ ਕਰ ਗਏ ਸਨ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੁਬਾਰਾ ਗੱਲਬਾਤ ਲਈ ਪੱਤਰ ਲਿਖਿਐ ਅਤੇ ਉਨ੍ਹਾਂ ਵੱਲੋਂ ਉਠਾਏ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਆਪਣੀ ਵਚਨਬੱਧਤਾ ਦੋਹਰਾਈ ਐ
ਰੈਜੀਡੈਂਟ ਡਾਕਟਰਾਂ ਦੀ ਜੱਥੇਬੰਦੀ ਨੇ ਇਸ ਤੇ ਇਤਰਾਜ ਜਤਾਇਐ ਅਤੇ ਕਿਹੈ ਕਿ ਸੈਕਟਰ ਬੱਤੀ ਅਤੇ ਸੈਕਟਰ ਸੋਲ਼ਾਂ ਚ ਪਹਿਲੇ ਤੋਂ ਜ਼ੇਰੇ ਇਲਾਜ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਪੀ ਜੀ ਆਈ ਚ ਭੇਜਣਾ ਠੀਕ ਨਹੀਂ ਐ
ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਚ ਝੋਨੇ ਦੀ ਅਗੇਤੀ ਆਮਦ ਨੂੰ ਵੇਖਦਿਆਂ ਦੋਵਾਂ ਸੂਬਿਆਂ ਚ ਕੱਲ੍ਹ ਤੋਂ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਏ
ਕੇਂਦਰ ਨੇ ਰਾਵੀ ਦਰਿਆ ਤੇ ਬਣ ਰਹੇ ਏਸ ਪ੍ਰਾਜੈਕਟ ਵਿਚ ਆਪਣਾ ਹਿੱਸਾ ਸੱਠ ਫ਼ੀ ਸਦੀ ਤੋਂ ਵਧਾ ਕੇ ਛਿਆਸੀ ਫ਼ੀ ਸਦੀ ਕਰਨ ਨੂੰ ਸਹਿਮਤੀ ਦੇ ਦਿੱਤੀ ਏ
ਹੋ ਅੱਜ ਪੰਜਾਬ ਵਿਧਾਨ ਸਭਾ ਚ ਰਾਜਪਾਲ ਦੇ ਭਾਸ਼ਣ ਉਪਰ ਧੰਨਵਾਦ ਦੇ ਮਤੇ ਤੇ ਬਹਿਸ ਸ਼ੁਰੂ ਹੋ ਗਈ ਏ
ਖੇਤੀ ਦੇ ਕੰਮਾਂ ਨੂੰ ਲਗਾਤਾਰ ਕਰਨ ਦਾ ਜ਼ਿਕਰ ਕਰਦਿਆਂ ਡਾ ਢਿੱਲੋਂ ਨੇ ਕਣਕ ਦੀ ਵਾਢੀ ਅਤੇ ਸਫ਼ਲ ਮੰਡੀਕਰਨ ਦੌਰਾਨ ਕਿਸਾਨਾਂ ਅਤੇ ਸਰਕਾਰ ਦੇ ਸਹਿਯੋਗ ਬਾਰੇ ਤਸੱਲੀ ਪ੍ਰਗਟ ਕੀਤੀ
ਨਵੀਂ ਦਿੱਲੀ ਚ ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਭਾਰਤ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਇਸ ਬਿੱਲ ਨੂੰ ਛੇਤੀ ਹੀ ਸੰਸਦ ਚ ਪੇਸ਼ ਕੀਤਾ ਜਾਵੇਗਾ
ਇਹ ਸਕੀਮ ਕੇਵਲ ਦੇਹਾਤੀ ਖੇਤਰ ਦੇ ਵਿਅਕਤੀਆਂ ਲਈ ਏ ਤੇ ਇਸ ਸਕੀਮ ਦਾ ਲਾਭ ਹਰ ਉਮਰ ਅਤੇ ਹਰ ਵਰਗ ਦਾ ਵਿਅਕਤੀ ਲੈ ਸਕਦੈ
ਪਾਕਿਸਤਾਨ ਤੋਂ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਅੱਠ ਸੌ ਸੋਲ਼ਾਂ ਸ਼ਰਧਾਂਲੂਆਂ ਵਿਚੋਂ ਛੇ ਸੌ ਪੰਜਾਹ ਸ਼ਰਧਾਂਲੂਆਂ ਦੀ ਜਾਂਚ ਮਗਰੋਂ ਦੋ ਸੌ ਸ਼ਰਧਾਲੂ ਕੋਵਿਡ ਪਾਜ਼ੇਟਿਵ ਪਾਏ ਗਏ ਨੇ
ਉਨ੍ਹਾਂ ਦਸਿਆ ਕਿ ਚੀਨ ਤੋਂ ਬਾਅਦ ਚੌਵੀ ਹੋਰ ਦੇਸ਼ਾਂ ਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਭਾਰਤ ਚ ਵੀ ਤਿੰਨ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਐ
ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹੈ
ਯੋਜਨਾ ਅਨੁਸਾਰ ਇਸਦੇ ਆਫ ਲਾਈਨ ਟੂਲ ਦੀ ਇਕ ਕਾਪੀ ਕਾਮਨ ਪੋਰਟਲ ਤੇ ਲੋਡ ਕੀਤੀ ਗਈ ਐ ਤਾਂ ਜੋ ਇਸ ਨੂੰ ਇਸਤੇਮਾਲ ਕਰਨ ਵਾਲਿਆਂ ਵੱਲੋਂ ਵੇਖਿਆ ਜਾ ਸਕੇ
ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਨੂੰ ਦੱਸ ਹਜ਼ਾਰ ਰੁਪੈ ਪ੍ਰਤੀ ਮਹੀਨਾ ਦੀ ਵਿਸ਼ੇਸ਼ ਪੈਨਸ਼ਨ ਦਾ ਐਲਾਨ ਕੀਤੈ
ਗ੍ਰਹਿ ਮੰਤਰੀ ਨੇ ਹੰਗਾਮੀ ਹਾਲਾਤ ਨਾਲ ਨਿਬਟਣ ਵਾਲੇ ਕੌਮੀ ਅਤੇ ਸੂਬਾਈ ਬਲਾਂ ਨੂੰ ਭਰੋਸਾ ਦਵਾਇਆ ਕਿ ਕੇਂਦਰੀ ਸਰਕਾਰ ਉਨ੍ਹਾਂ ਨੂੰ ਵਧੇਰੇ ਕਾਰਗਰ ਅਤੇ ਅਸਰਦਾਰ ਬਣਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਵੇਗੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸੁਬਰਾਮਨਿਅਮ ਭਾਰਤੀ ਨੂੰ ਇਕ ਪੇਸ਼ੇ ਜਾਂ ਆਯਾਮ ਨਾਲ ਨਹੀਂ ਜੋੜਿਆ ਜਾ ਸਕਦਾ
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਸਮੇਤ ਦੇਸ਼ ਦੇ ਸੀਨੀਅਰ ਸਿਆਸੀ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਹਾਜ਼ਰ ਸਨ
ਸ੍ਰੀ ਦਹੀਆ ਨੇ ਦਸਿਆ ਕਿ ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਐ
ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨਾ ਅਤੇ ਲੋਕਾਂ ਨੂੰ ਵਧੀਆਂ ਸਹੂਲਤਾਂ ਮੁੱਹਈਆ ਕਰਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ
ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਵੀ ਅਪਰਾਧੀ ਦੀ ਅਜਿਹਾ ਘਿਨਾਉਣਾ ਜੁਰਮ ਕਰਨ ਦੀ ਹਿੰਮਤ ਨਹੀਂ ਪਵੇਗੀ
ਮੌਸਮ ਵਿਗਿਆਨ ਵਿਭਾਗ ਦਾ ਕਹਿਣੈ ਕਿ ਦਿੱਲੀ ਦਾ ਘੱਟ ਤੋਂ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ
ਮੁੱਖ ਮੰਤਰੀ ਨੇ ਕੌਮੀ ਸੁਰੱਖਿਆ ਦੇ ਮੁੱਦੇ ਤੇ ਕਿਹਾ ਕਿ ਜਦੋਂ ਤੱਕ ਉਹ ਇੱਥੇ ਨੇ ਉਦੋਂ ਤੱਕ ਕੋਈ ਪਾਸਿਕਤਾਨੀ ਖਾਲੀਸਤਾਨੀ ਜਾਂ ਅੱਤਵਾਦੀ ਸੂਬੇ ਚ ਸਿਰ ਨਹੀਂ ਚੁੱਕ ਸਕਦਾ
ਇਹ ਪ੍ਰੀਖਿਆ ਇੱਕ ਸੌ ਮਿੰਟ ਦੀ ਹੋਵੇਗੀ
ਪੰਜਾਬ ਦੇ ਮਾਲ ਮਹਿਕਮੇ ਵੱਲੋਂ ਜ਼ਮੀਨਾਂ ਦੀ ਸਟੀਕ ਨਿਸ਼ਾਨਦੇਹੀ ਵਾਸਤੇ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਐ
ਸ੍ਰੀ ਨਾਇਡੂ ਨੇ ਕਿਹਾ ਕਿ ਉਹ ਇਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਵੱਖ ਵੱਖ ਸਮਰੱਥਾਵਾਂ ਨਾਲ ਦੇਸ਼ ਦੀ ਸੇਵਾ ਕੀਤੀ
ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਦਸੰਬਰ ਮਹੀਨੇ ਕਰਜ਼ਾ ਮੇਲੇ ਦਾ ਆਯੋਜਨ ਕੀਤਾ ਜਾ ਰਿਹੈ ਜਿਸ ਵਿਚ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਸਿਰਕਤ ਕੀਤੀ ਜਾਵੇਗੀ
ਰਾਹੁਲ ਗਾਂਧੀ ਨੇ ਕਿਹਾ ਕਿ ਆਮ ਲੋਕਾਂ ਰੋਜ਼ਗਾਰ ਮੁਹੱਈਆ ਕਰਾਉਣ ਚ ਲੁਧਿਆਣਾ ਦੇ ਛੋਟੇ ਅਤੇ ਮਝੋਲੇ ਉਦਯੋਗ ਅਹਿਮ ਭੂਮਿਕਾ ਨਿਭਾ ਸਕਦੇ ਨੇ ਵੱਡੇ ਉਦਯੋਗਪਤੀ ਰੁਜ਼ਗਾਰ ਨਹੀਂ ਮੁਹੱਈਆ ਕਰਵਾ ਸਕਦੇ
ਆਪਣੇ ਸੰਬੋਧਨ ਦੌਰਾਨ ਗ੍ਰਹਿ ਮੰਤਰੀ ਨੇ ਉਦਯੋਗ ਪਤੀਆਂ ਨੂੰ ਵੀ ਭਰੋਸਾ ਦਵਾਇਆ ਕਿ ਕੇਂਦਰੀ ਸਰਕਾਰ ਬੜੀ ਮਜਬੂਤੀ ਨਾਲ਼ ਉਨ੍ਹਾਂ ਦੇ ਹਿਤਾਂ ਵਿੱਚ ਖੜ੍ਹੀ ਹੈ ਅਤੇ ਹਰੇਕ ਚੁਨੌਤੀ ਦਾ ਸਾਹਮਣਾ ਕਰਣ ਦੀ ਤਾਕਤ ਰੱਖਦੀ ਹੈ
ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ ਛਿਹੱਤਰ ਅਸਾਰੀਆ ਚੌਵੀ ਫ਼ੀਸਦੀ ਹੋ ਗਈ ਏ
ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੂ ਨੇ ਦਸਿਆ ਕਿ ਬਿਨਾਂ ਕਿਸੇ ਡਰ ਦੇ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਕੰਮ ਸਿਰੇ ਚਾੜਣ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਸੂਬੇ ਚ ਆਪਣੇ ਪਿਛਲੇ ਢਾਈ ਸਾਲਾਂ ਦੀ ਸਰਕਾਰ ਦੌਰਾਨ ਇਕ ਵੀ ਲੋਕ ਭਲਾਈ ਜਾਂ ਵਿਕਾਸ ਦਾ ਕੰਮ ਨਹੀਂ ਕੀਤਾ
ਅਗਲੀ ਮੀਟਿੰਗ ਦੋ ਅਪ੍ਰੈਲ ਨੂੰ ਪਾਕਿਸਤਾਨ ਚ ਹੋਵੇਗੀ
ਜਾਗੋ ਪਟਿਆਲਾ ਸਵੱਛ ਪਟਿਆਲਾ ਮੁਹਿੰਮ ਨੂੰ ਸਫ਼ਲ ਕਰਨ ਲਈ ਇੱਕ ਦਿਨ ਦੀ ਕਿਰਤ ਦਾਨ ਮੁਹਿੰਮ ਨੂੰ ਸ਼ਹਿਰੀਆਂ ਵੱਲੋਂ ਪਹਿਲੇ ਦਿਨ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ
ਇਸ ਉਪਰਾਲੇ ਨਾਲ ਲੋਕਾਂ ਨੂੰ ਪ੍ਰਵਾਨਗੀ ਲੈਣ ਲਈ ਭਟਕਣਾ ਨਹੀਂ ਪਵੇਗਾ ਅਤੇ ਲੋਕਾਂ ਨੂੰ ਏਜੰਟਾਂ ਤੋਂ ਵੀ ਰਾਹਤ ਮਿਲੇਗੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਵਾਇਰਸ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਕੋਵਿਡ ਇਹਤਿਆਤ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ
ਉਨ੍ਹਾਂ ਦੇ ਦੇਹਾਂਤ ਤੇ ਸਮੁੱਚੀ ਕੌਮ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਏ
ਡਿਪਟੀ ਰਜਿਸਟਾਰਰ ਉਮੇਸ਼ ਵਰਮਾ ਨੇ ਦਸਿਆ ਕਿ ਇਸਦੇ ਇਲਾਵਾ ਮਾਰਕਫੈੱਡ ਵੱਲੋਂ ਕਰਫਿਊ ਦੌਰਾਨ ਵਿਸ਼ੇਸ਼ ਗੱਡੀਆਂ ਰਾਹੀਂ ਛੇ ਲੱਖ ਦੱਸ ਹਜ਼ਾਰ ਰੁਪੈ ਦੀਆਂ ਵਸਤਾਂ ਘਰ ਘਰ ਜਾ ਕੇ ਸਪਲਾਈ ਕੀਤੀਆਂ ਗਈਆਂ ਨੇ
ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰਸਿੰਗ ਜ਼ਰੀਏ ਗੁਜਰਾਤ ਦੇ ਗਾਂਧੀਨਗਰ ਚ ਆਲੂ ਦੂ ਫਸਲ ਤੇ ਤੀਜੇ ਆਲਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਐ
ਕੇਂਦਰ ਕ੍ਰਿਸ਼ੀ ਮੰਤਰੀ ਨੇ ਕਿਹੈ ਕਿ ਗਲਬਾਤ ਨਾਲ ਸਮਸਿਆ ਦਾ ਹੱਲ ਹੋਵੇਗਾ
ਇਸ ਤਰ੍ਹਾਂ ਹੋਣ ਨਾਲ ਹੁਣ ਤੋਂ ਆਮਦਨ ਕਰ ਅਧਿਕਾਰੀਆਂ ਦੀ ਬੇਰੋਕ ਮਨਮਰਜ਼ੀ ਨਹੀਂ ਰਹੇਗੀ
ਮੁੱਖ ਮੰਤਰੀ ਨੇ ਦਸਿਆ ਕਿ ਦਰਿਆਵਾਂ ਚੋਂ ਵਾਧੂ ਪਾਣੀ ਛੱਡਣ ਸਬੰਧੀ ਫੈਸਲਾ ਅਠਾਈ ਮਈ ਨੂੰ ਟੈਕਨੀਕਲ ਕਮੇਟੀ ਦੀ ਮੀਟਿੰਗ ਚ ਲਿਆ ਗਿਆ ਸੀ
ਮੁਹਾਲੀ ਵਿਚ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਤੇਲ ਉਤੇ ਜ਼ਿਆਦਾ ਟੈਕਸ ਲਾ ਕੇ ਉਨ੍ਹਾਂ ਨੂੰ ਲੁੱਟ ਰਹੀ ਏ
ਰਸਾਇਣਾਂ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਕਿਹੈ ਕਿ ਦੇਸ਼ ਵਿਚ ਖਾਦਾਂ ਦੇ ਉਤਪਾਦਨ ਅਤੇ ਦਰਾਮਦ ਦੀ ਲਾਗਤ ਉਪਰ ਨਿਗਰਾਨੀ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਇਐ
ਕਾਬਲੇ ਗੌਰ ਐ ਕਿ ਕੌਂਸਲ ਵਿਚ ਮੈਂਬਰ ਸੂਬਿਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਂਦੇ ਨੇ ਅਤੇ ਇਹ ਕੌਂਸਲ ਮੈਂਬਰ ਸੂਬਿਆਂ ਨੂੰ ਆਪਸੀ ਝਗੜਿਆਂ ਦੇ ਹੱਲ ਲਈ ਮੰਚ ਵੀ ਪ੍ਰਦਾਨ ਕਰਦੀ ਐ
ਡਾ ਹਰਸ਼ ਵਰਧਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਕੋਵਿਡ ਉਨੀ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਅਤੇ ਪ੍ਰਬੰਧ ਦਾ ਜਾਇਜ਼ਾ ਲੈਣ ਵਾਸਤੇ ਸੂਬਿਆਂ ਦਾ ਦੌਰਾ ਕਰ ਰਹੇ ਨੇ
ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਘੱਟ ਤੋਂ ਘੱਟ ਤਾਪਮਾਨ ਚ ਮਾਮੂਲੀ ਵਾਧਾ ਹੋਇਐ ਪਰ ਠੰਢ ਅਜੇ ਵੀ ਜਾਰੀ ਏ
ਏਸ ਨੀਤੀ ਤਹਿਤ ਉਨੀ ਮਾਰਚ ਦੋ ਹਜਾਰ ਅਠਾਰਾਂ ਤੋਂ ਪਹਿਲਾਂ ਬਣੀਆਂ ਕਲੋਨੀਆਂ ਆਉਣਗੀਆਂ
ਅੱਜ ਜਲੰਧਰ ਚ ਗਣਰਾਜ ਦਿਵਸ ਮੌਕੇ ਤਿਰੰਗਾ ਲਹਿਰਾਉਣ ਮਗਰੋਂ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਸਕੀਮ ਨਾਲ ਤਰਤਾਲੀ ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ
ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਸਾਥੀ ਦੇਸ਼ ਦੀ ਤਾਕਤ ਨੂੰ ਖੰਡਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਉਹ ਫੌਜੀ ਬਲਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ
ਇਹ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਉਪ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਨੇ ਦਸਿਆ ਕਿ ਹਰ ਕੈਂਪ ਵਿਚ ਗਊਆਂ ਲਈ ਦੋ ਹਜਾਰ ਪੰਜ ਸੌ ਰੁਪੈ ਤੱਕ ਦੀਆਂ ਦਵਾਈਆਂ ਅਤੇ ਟਾਨਿਕ ਆਦਿ ਮੁਹੱਈਆ ਕਰਵਾਏ ਜਾਣਗੇ
ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਸੂਬੇ ਚ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਤੋਂ ਅੰਦੋਲਨ ਸ਼ੁਰੂ ਕੀਤਾ ਜਾ ਰਿਹੈ
ਪੰਜਾਬ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਨਾਬਾਰਡ ਤੋਂ ਇਕ ਹਜ਼ਾਰ ਕਰੋੜ ਰੁਪੈ ਦੀ ਮਾਲੀ ਮਦਦ ਮੰਗੀ ਏ
ਇਸੇ ਦਿਨ ਨਵੀਆਂ ਜੰਮੀਆਂ ਧੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ
ਉਨ੍ਹਾਂ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਹਿੱਸੇ ਅੱਜ ਵੀ ਰੇਡੀਓ ਸੂਚਨਾ ਦਾ ਮੁੱਢਲਾ ਸਰੋਤ ਐ ਅਤੇ ਉਹ ਸੂਚਨਾ ਲਈ ਰੇਡੀਓ ਤੇ ਨਿਰਭਰ ਨੇ
ਰਹਿਮਤ ਦਾ ਦਿਲ ਤਾਂ ਪਹਿਲਾਂ ਹੀ ਮੋਮ ਸੀ ਤੇ ਉਸ ਨੇ ਦੋ ਰੋਟੀਆਂ ਉਸ ਔਰਤ ਦੀ ਝੋਲੀ ਪਾ ਦਿੱਤੀਆਂ ਪਰ ਕੋਈ ਵੀ ਧਰਮ ਮਨੁੱਖੀ ਸੋਚ ਨੂੰ ਨੂੜ ਕੇ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ
ਉਨ੍ਹਾਂ ਨੇ ਅਜਿਹੀਆਂ ਸਨਅਤਾਂ ਲਈ ਆਸਾਨ ਸ਼ਰਤਾਂ ਤੇ ਬੈਂਕਾਂ ਦੀਆਂ ਕਰਜ਼ਾ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ
ਉਨ੍ਹਾਂ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਰਿਪੋਰਟ ਦੇ ਆਧਾਰ ਤੇ ਹਾਈ ਕੋਰਟ ਚ ਦਾਇਰ ਮਾਮਲੇ ਤੇ ਅਜੇ ਫੈਸਲਾ ਨਹੀਂ ਆਇਐ
README.md exists but content is empty. Use the Edit dataset card button to edit it.
Downloads last month
40
Edit dataset card