audio
audioduration (s)
3.08
7.73
text
stringlengths
45
91
duration
float64
3.08
7.73
source
stringclasses
1 value
speaker_id
null
ਮੈ ਅਜੇ ਵੀ ਚੁੱਪਚਾਪ ਉਦਾਸ ਚਿਹਰੇ ਨਾਲ ਉਹਨਾਂ ਦੀਆ ਗੱਲਾਂ ਸੁਣ ਰਿਹਾ ਸੀ
4.46
cmu_synth
null
ਅਜੇਹੇ ਸਮੇਂ ਬਹੁਤੇ ਲਾਭ ਦੀ ਗੁਰੁ ਤੋਂ ਆਸ ਰੱਖਣੀ ਅਣਜਾਣਪੁਣਾ ਹੀ ਹੋਵੇਗਾ
4.395
cmu_synth
null
ਜਥੇ ਦੀ ਕਮਾਨ ਸੰਭਾਲ ਜਥੇਦਾਰ ਮਹਾਂ ਸਿੰਘ ਮੁਝੈਲ ਵੀ ਅਗਾਹ ਲੱਗ ਹੋ ਤੁਰਿਆ
4.725
cmu_synth
null
ਇਸ ਹਾਰ ਦੀ ਟੀਸ ਰਿਕੀ ਪੌਟਿੰਗ ਦੀ ਟੀਮ ਨੂੰ ਲੰਮੇਂ ਸਮੇਂ ਤੱਕ ਯਾਦ ਰਹੇਗੀ
4.44
cmu_synth
null
ਪ੍ਰਧਾਨ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਦਿਲੀ ਮੁਬਾਰਕਾਂ ਤੇ ਸ਼ੁਭਕਾਮਨਾਵਾਂ
4.185
cmu_synth
null
ਤੁਸੀਂ ਹੁਣ ਚਾਹੁੰਦੇ ਹੋਏ ਵੀ ਬਰਦਾਸ਼ਤ ਨਹੀਂ ਕਰ ਸਕਦੇ ਮੇਰੇ ਜਿਹਿਆਂ ਨੂੰ
4.23
cmu_synth
null
ਬਾਥਰੂਮ ਵਿਚ ਸ਼ਾਵਰ ਕਰਟੇਨ ਵੀ ਲਗਾਓ ਤਾਂਕਿ ਸਾਰਾ ਬਾਥਰੂਮ ਗਿੱਲਾ ਨਾ ਹੋਵੇ
4.55
cmu_synth
null
ਬੀਬੀ ਹਰਭਜਨ ਕੌਰ ਨੇ ਕੁਝ ਸ਼ਬਦ ਵਿਦਿਆਰਥਣਾਂ ਵੱਲੋਂ ਸਭਾ ਨਾਲ ਸਾਂਝੇ ਕੀਤੇ
4.545
cmu_synth
null
ਆਖ਼ਰ ਇਹ ਫ਼ੌਜੀ ਜਰਨੈਲ ਹਸਨੀ ਮੁਬਾਰਕ ਦੀ ਸਰਪਰੱਸਤੀ ਥੱਲੇ ਹੀ ਵਧੇਫ਼ੁਲੇ ਹਨ
4.99
cmu_synth
null
ਮੁੱਖ ਮੁਕਾਬਲਾ ਐਮਪੀਪੀ ਅਮ੍ਰਿਤ ਮਾਂਗਟ ਅਤੇ ਅਮਰਜੀਤ ਗਿੱਲ ਦਰਮਿਆਨ ਹੈ
4.345
cmu_synth
null
ਇਸ ਲਈ ਇਨ੍ਹਾਂ ਨਾਲ ਸਬੰਧਤ ਸਵਾਲ ਕਿਸੇ ਦੇ ਵੀ ਮਨ ਵਿਚ ਉਠਣੇ ਸੁਭਾਵਿਕ ਹਨ
4.46
cmu_synth
null
ਮੈਂ ਉਹਦੇ ਪਿੰਡ ਗਿਆ ਜੋ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਉਤੇ ਪੈਂਦੈ
4.9
cmu_synth
null
ਕੀ ਤੁਹਾਨੂੰ ਲਗਦਾ ਹੈ ਕਿ ਫ਼ਿਲਮ ਇੰਡਸਟਰੀ ਲੜਕੀਆਂ ਲਈ ਵਾਕਈ ਬੁਰੀ ਹੈ
4.105
cmu_synth
null
ਵਾਈਲਡਰੋਜ਼ ਇਸ ਸ਼ਹਿਰ ਵਿੱਚ ਆਪਣੀ ਕੋਈ ਬਹੁਤੀ ਸਿਆਸੀ ਪਹੁੰਚ ਨਾ ਬਣਾ ਸਕੀ
4.63
cmu_synth
null
ਮੈਨੂੰ ਅਤੇ ਮੇਰੇ ਪਿਤਾ ਨੂੰ ਖਾਣਵਰਤਣ ਲਈ ਉਸ ਵਿਚੋਂ ਬਣਦਾ ਹਿੱਸਾ ਦਿੰਦਾ
4.245
cmu_synth
null
ਤਾਮਿਲਨਾਡੂ ਵਿੱਚ ਡੀਐਮਕੇ ਅਤੇ ਏਆਈਏਡੀਐਮਕੇ ਵਿੱਚਕਾਰ ਫਸਵਾਂ ਮੁਕਾਬਲਾ ਹੈ
4.91
cmu_synth
null
ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ਲੋਹੜੀ ਦੀ ਹੜਤਾਲ ਲਿਖਿਆ ਅਤੇ ਖੇਡਿਆ
4.28
cmu_synth
null
ਜਿਹੜੀਆਂ ਰਸੌਲੀਆਂ ਕਾਰਨ ਲਹੂ ਵਗਣ ਲੱਗ ਪਏ ਉਹ ਕਢਾ ਦੇਣੀਆ ਚਾਹੀਦੀਆਂ ਹਨ
4.68
cmu_synth
null
ਅਜਿਹੇ ਵਾਲਾਂ ਦੀ ਕੰਡੀਸ਼ਨਿੰਗ ਲਈ ਪੱਕੇ ਕੇਲੇ ਦਾ ਗੁੱਦਾ ਵਾਲਾਂ ਤੇ ਲਗਾਓ
4.31
cmu_synth
null
ਹਾਕੀ ਦੀ ਖੇਡ ਤੇ ਖਿਡਾਰੀਆਂ ਨਾਲ ਸੰਬੰਧਿਤ ਅਨੇਕਾਂ ਯਾਦਗਾਰੀ ਤਸਵੀਰਾਂ ਹਨ
4.695
cmu_synth
null
ਸਿਹਤ ਦੇਖਰੇਖ ਉਦੋਂ ਹੀ ਕਿਉਂ ਨਾ ਮਿਲੇ ਜਦੋਂ ਤੁਹਾਨੂੰ ਉਸ ਦੀ ਲੋੜ ਹੋਵੇ
4.07
cmu_synth
null
ਸੇਲਿਨਾ ਦਾ ਜਿਸਮ ਅਜਿਹਾ ਹੈ ਕਿ ਹਰ ਤਰ੍ਹਾਂ ਦਾ ਲਿਬਾਸ ਉਸ ਤੇ ਫੱਬਦਾ ਹੈ
4.39
cmu_synth
null
ਇਸ ਤਰ੍ਹਾਂ ਉਸ ਦੀ ਸ਼ਕਤੀ ਦੀ ਫੂਕ ਨਿਕਲਦੀ ਟੀਵੀ ਤੇ ਦੁਨੀਆਂ ਵੇਖ ਰਹੀ ਹੈ
4.12
cmu_synth
null
ਕਾਰਣ ਇਹ ਇਕ ਬਹੁਤ ਹੀ ਸਸਤਾ ਅਤੇ ਬਹੁਤ ਹੀ ਉਮਦਾ ਕਿਸਮ ਦਾ ਮਨੋਰੰਜਨ ਹੈ
4.385
cmu_synth
null
ਜਦੋਂ ਵੱਖਰਾ ਦੇਸ਼ ਲੈਣ ਦੀ ਗੁੰਜਾਇਸ਼ ਸੀ ਉਦੋਂ ਲੈ ਕੇ ਵੀ ਨਹੀਂ ਦਿੱਤਾ
4.33
cmu_synth
null
ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ
4.055
cmu_synth
null
ਖੇਡਣ ਸਮੇਂ ਵੀ ਬੱਚਿਆਂ ਨੂੰ ਇਹ ਸਮਝਾਉ ਕਿ ਜ਼ਿਆਦਾ ਸ਼ੋਰ ਸ਼ਰਾਬਾ ਨਾ ਕਰਨ
4.2
cmu_synth
null
ਉਨ੍ਹਾਂ ਕਿਹਾ ਕਿ ਇਸ ਦਾ ਖਾਸਕਰ ਫਾਇਦਾ ਟਰੱਕ ਚਲਾਉਣ ਵਾਲਿਆਂ ਨੂੰ ਹੋਵੇਗਾ
4.32
cmu_synth
null
ਰਿਜ਼ਰਵ ਖਿਡਾਰਨ ਵਜੋਂ ਬੈਂਚ ਤੇ ਬੈਠੀ ਇਕ ਕੁੜੀ ਨੇ ਉਹਦਾ ਧਿਆਨ ਖਿੱਚ ਲਿਆ
4.31
cmu_synth
null
ਭਾਵੇਂ ਅਦਾਲਤੀ ਆਦੇਸ਼ ਮੁਤਾਬਿਕ ਉਹ ਲੁਧਿਆਣੇ ਤੋਂ ਬਾਹਰ ਨਹੀਂ ਜਾ ਸਕਦਾ ਸੀ
4.67
cmu_synth
null
ਆਪਣੀ ਜ਼ਿੰਦਗੀ ਵਿਚ ਉਹ ਆਪਣੇ ਪ੍ਰੇਮ ਸਬੰਧਾਂ ਕਾਰਨ ਵੀ ਚਰਚਾ ਵਿਚ ਰਹੀ ਹੈ
4.235
cmu_synth
null
ਪੰਜਾਬ ਮੌਜੂਦਾ ਸਮੇਂ ਜੋ ਹਿੰਦਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਇਲਾਕਾ ਹੈ
4.66
cmu_synth
null
ਇੰਡੀਆ ਨੇ ਫੰਡ ਬਾਰੇ ਮਸੌਦੇ ਨੂੰਬਹੁਤ ਅਹਿਮ ਪੇਸਲਕਦਮੀ ਕਰਾਰ ਦਿੱਤਾ ਹੈ
4.345
cmu_synth
null
ਲਾਲ ਚੰਦ ਨੇ ਹੌਂਸਲਾ ਨਾ ਹਾਰਿਆ ਤੇ ਮਿਹਨਤਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ
4.605
cmu_synth
null
ਦਾਰੇ ਦੁਲਚੀਪੁਰੀਏ ਬਾਰੇ ਵੀ ਲਿਖਿਆ ਤੇ ਦਾਰੇ ਧਰਮੂਚੱਕੀਏ ਬਾਰੇ ਵੀ ਲਿਖਿਆ
4.66
cmu_synth
null
ਅਸੀਂ ਨਾਵਲਕਾਰ ਸ਼ਿਵਚਰਨ ਜੱਗੀ ਦੀ ਮਾਤਾ ਦੇ ਭੋਗ ਉਤੇ ਕੁੱਸੇ ਨੂੰ ਜਾਣਾ ਸੀ
4.575
cmu_synth
null
ਉਥੇ ਅੱਠਾਂ ਦਸਾਂ ਤੋਂ ਲੈ ਕੇ ਵੀਹ ਪੱਚੀ ਸਾਹਿਤ ਪ੍ਰੇਮੀ ਕੱਠੇ ਹੁੰਦੇ ਸਨ
4.235
cmu_synth
null
ਪ੍ਰਕਾਸ਼ ਝਾਅ ਦੀ ਫਿਲਮ ਵਿਚ ਕੈਟਰੀਨਾ ਬਿਨਾਂ ਮੇਕਅਪ ਤੋਂ ਕੰਮ ਕਰ ਰਹੀ ਹੈ
4.21
cmu_synth
null
ਇਸ ਤੋਂ ਪਹਿਲਾਂ ਸ ਢੀਂਡਸਾ ਨੇ ਝੰਡਾ ਲਹਿਰਾ ਕੇ ਮੈਚਾਂ ਦਾ ਉਦਘਾਟਨ ਕੀਤਾ
4.33
cmu_synth
null
ਜਿਸ ਦੀ ਡੂੰਘੀ ਜਾਂਚ ਦੀ ਲੋੜ ਹੈ ਜੋ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ
4.67
cmu_synth
null
ਸੁਣਿਆ ਹੈ ਕਿ ਹੋਰ ਤਰੱਕੀ ਹੋ ਗਈ ਹੈ ਹੁਣ ਪੱਟੀ ਵੀ ਨਹੀਂ ਬੰਨ੍ਹੀ ਜਾਂਦੀ
4.53
cmu_synth
null
ਇਸ ਖਾਣੇ ਵਿੱਚ ਕੋਈ ਤਾਕਤ ਨਹੀਂ ਬਲਕਿ ਇਹ ਸਿਹਤ ਅਤੇ ਸ਼ਰੀਰ ਲਈ ਖ਼ਤਰਨਾਕ ਹੈ
4.73
cmu_synth
null
ਕੀ ਅਜਿਹਾ ਕਰਨ ਲਈ ਕਿਸੇ ਸਿੱਖ ਸੰਸਥਾ ਵਲੋਂ ਬਾਕਾਇਦਾ ਫ਼ੈਸਲਾ ਲਿਆ ਗਿਆ ਸੀ
4.64
cmu_synth
null
ਉਹਦੀਆਂ ਗੱਲਾਂ ਵਿਚ ਨਿਰਾਸਤਾ ਦੇ ਹਨ੍ਹੇਰੇ ਚੋਂ ਬਾਹਰ ਕੱਢਣ ਦਾ ਚਾਨਣ ਸੀ
4.465
cmu_synth
null
ਅਜ ਲੋਕਨਾ ਚੇਚਕ ਨਾਲ ਮਰਦੇ ਹਨ ਨਾ ਪਲੇਗ ਨਾਲ ਅਤੇ ਨਾ ਹੀ ਮਲੇਰੀਏ ਨਾਲ
4.555
cmu_synth
null
ਇਹ ਜਾਣਕਾਰੀ ਮੈਟਰੋਪੋਲਿਟਨ ਮੈਜਿਸਟਰੇਟ ਐਮਐਸ ਭੱਟ ਦੀ ਅਦਾਲਤ ਨੇ ਦਿੱਤੀ
4.68
cmu_synth
null
ਇੱਕ ਪਰੀਵਾਰ ਦੀ ਔਰਤ ਦੇ ਨਜਾਇਜ਼ ਸਬੰਧ ਦੂਸਰੇ ਪਰੀਵਾਰ ਦੇ ਮਰਦ ਨਾਲ ਬਣ ਗਏ
4.71
cmu_synth
null
ਜਿਸ ਤੋਂ ਬਾਅਦ ਯੂਨੀਅਨ ਨੇ ਅਪਣਾ ਰੋਸ ਵਿਖਾਵਾ ਹਾਲ ਦੀ ਘੜੀ ਵਾਪਸ ਲੈ ਲਿਆ
4.33
cmu_synth
null
ਕਿਉਂਕਿ ਇਸ ਨਾਲ ਖੁਦ ਨਸ਼ੇੜੀ ਦੀ ਮਾਨਸਿਕਤਾ ਤੇ ਸਰੀਰ ਪ੍ਰਭਾਵਿਤ ਹੁੰਦਾ ਹੈ
4.52
cmu_synth
null
ਸਾਡੇ ਸ਼ਨਾਖ਼ਤੀ ਕਾਰਡ ਵੇਖ ਕੇ ਵਿਸ਼ੇਸ਼ ਲਾਂਘੇ ਵਿਚ ਦੀ ਅੰਦਰ ਜਾਣ ਦਿੱਤਾ ਗਿਆ
4.775
cmu_synth
null
ਪੁਲਿਸ ਪਿੰਡ ਨੂੰ ਘੇਰਾ ਪਾ ਰਹੀ ਸੀ ਤੇ ਵਾਹਣਾਂ ਦੀ ਤਲਾਸ਼ੀ ਲਈ ਜਾ ਰਹੀ ਸੀ
4.38
cmu_synth
null
ਕੋਰਟ ਨੇ ਕਿਹਾ ਕਿ ਫਾਂਸੀ ਉਤੇ ਰੋਕ ਲਗਾਉਣਾ ਸੂਬਾ ਸਰਕਾਰ ਦਾ ਇਕ ਨਾਟਕ ਹੈ
4.57
cmu_synth
null
ਓਧਰ ਮੀਕ ਤੇ ਲੈਰੀ ਜੱਫੇ ਲਾਉਣ ਵਾਲੇ ਸਨ ਤੇ ਏਧਰ ਸੰਦੀਪ ਭੀਮਾ ਤੇ ਛਿੰਦਾ
4.945
cmu_synth
null
ਲੜਨਾ ਕੌਮ ਖ਼ਾਤਰ ਮਰਨਾ ਕੌਮ ਖ਼ਾਤਰ ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ
5.005
cmu_synth
null
ਅਜਿਹੀ ਹੀ ਇਕ ਇਮਿਊਨੋਥੈਰੇਪੀ ਨੂੰ ਡੈਨਡ੍ਰੀਟਿਕ ਸੈੱਲ ਥੈਰੇਪੀ ਕਹਿੰਦੇ ਹਨ
4.61
cmu_synth
null
ਇੱਕ ਵੇਰ ਫਿਰ ਦੱਬਣ ਨਾਲ਼ ਇਹ ਆਫ ਹੋ ਜਾਂਦੀ ਹੈ ਤੇ ਫਿਰ ਆਫ ਹੀ ਰਹਿੰਦੀ ਹੈ
4.255
cmu_synth
null
ਕਾਲਜ ਦੇ ਆਰੰਭ ਤੋਂ ਹੀ ਮੈਂ ਢੁੱਡੀਕੇ ਦੇ ਖੇਡ ਮੇਲੇ ਨਾਲ ਜੁੜਿਆ ਆ ਰਿਹਾਂ
4.165
cmu_synth
null
ਸਾਰੇ ਰਿਸ਼ਤੇ ਇਸ ਸਿਆਪੇ ਨਾਲ ਐਸੇ ਉਲਝੇ ਕਿ ਆਪਸ ਵਿਚ ਸਭ ਟੁੱਟ ਕੇ ਬੈਠ ਗਏ
4.485
cmu_synth
null
ਮੈਂ ਉਸ ਦੇ ਹਿਰਖ਼ ਰੋਹ ਉਸਦੀ ਉਦਾਸੀ ਨੂੰ ਹੁਣ ਤੱਕ ਸਾਂਭੀ ਰੱਖਿਆ ਐ
3.815
cmu_synth
null
ਜਰਨੈਲ ਦਾ ਲੱਲਾ ਹੋਰ ਤਰ੍ਹਾਂ ਪਾਇਆ ਹੋਇਆ ਸੀ ਤੇ ਹਲਵਾਰੇ ਦਾ ਹੋਰ ਤਰ੍ਹਾਂ
4.31
cmu_synth
null
ਉਨ੍ਹਾਂ ਮੁਤਾਬਿਕ ਉਹ ਅਗਾਂਹ ਵਧੂ ਲਹਿਰ ਨਾਲ ਜੁੜੇ ਹੋਏ ਇੱਕ ਚੰਗੇ ਕਵੀ ਸਨ
4.41
cmu_synth
null
ਜਦੋਂ ਮਸਤੀ ਚ ਆਇਆ ਭੰਗੜਾ ਪਾਉਂਦੈ ਤਾਂ ਗੋਰਿਆਂ ਨੂੰ ਵੀ ਨੱਚਣ ਲਾ ਦਿੰਦੈ
4
cmu_synth
null
ਕਸਰਤ ਤੋਂ ਬਾਅਦ ਸਰੀਰ ਚ ਦੁਬਾਰਾ ਕਾਰਬੋਹਾਈਡ੍ਰੇਟ ਦੀ ਪੂਰਤੀ ਹੁੰਦੀ ਹੈ
4.235
cmu_synth
null
ਡਾ ਗੁਰਦੇਵ ਸਿੰਘ ਪਹਿਲਾਂ ਹੀ ਕਿਸੇ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਸੀ
4.23
cmu_synth
null
ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ
4.34
cmu_synth
null
ਮਰੀਜ਼ ਵਲੋਂ ਵੱਧ ਤੋਂ ਵੱਧ ਮਾਤਰਾ ਚ ਪਾਣੀ ਪੀਣਾ ਵੀ ਫਾਇਦੇਮੰਦ ਹੁੰਦਾ ਹੈ
4.435
cmu_synth
null
ਕਿੱਥੇ ਬਾਬਾ ਨਾਨਕ ਜੀ ਕੁਲ ਦੁਨੀਆ ਦੇ ਮਾਲਕ ਤੇ ਕਿੱਥੇ ਇਕ ਆਮ ਪ੍ਰਚਾਰਕ
4.455
cmu_synth
null
ਤਿੰਨ ਜੱਜਾਂ ਵਿਚੋਂ ਇਕ ਜਸਟਿਸ ਰਾਧਾਕ੍ਰਿਸ਼ਨਨ ਨੇ ਆਪਣੀ ਵੱਖਰੀ ਰਾਇ ਦਿੱਤੀ
4.4
cmu_synth
null
ਇਨ੍ਹਾਂ ਵਿਚੋਂ ਕਈ ਅਫ਼ਸਰਾਂ ਵਿਰੁੱਧ ਸੀਬੀਆਈ ਦੀ ਜਾਂਚ ਵੀ ਚੱਲ ਰਹੀ ਹੈ
3.92
cmu_synth
null
ਕਿੰਨਾ ਚਿਰ ਸਰੋਤਿਆਂ ਦੇ ਦਿਮਾਗ ਵਿਚ ਇਸ ਗੀਤ ਦੇ ਬੋਲ ਗੂੰਜਦੇ ਰਹਿੰਦੇ ਸਨ
4.4
cmu_synth
null
ਓਬਾਮਾ ਨੇ ਕਿਹਾ ਕਿ ਇਸ ਯੋਜਨਾ ਨਾਲ ਆਮ ਨਾਗਰਿਕਾਂ ਨੂੰ ਵੀ ਫਾਇਦਾ ਹੋਵੇਗਾ
4.725
cmu_synth
null
ਪਰ ਇਸ ਨੂੰ ਲਿਖਣ ਲੱਗਿਆਂ ਤੁਹਾਡੇ ਮੱਥੇ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ
4.395
cmu_synth
null
ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ
4.84
cmu_synth
null
ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹੇ
4.475
cmu_synth
null
ਜੇ ਔਸਤ ਕੱਢੀਏ ਤਾਂ ਸਾਲ ਦੇ ਬਾਰਾਂ ਮਹੀਨੇ ਮਾਨ ਸਨਮਾਨ ਕਰਦਿਆਂ ਲੰਘਦੇ ਹਨ
4.635
cmu_synth
null
ਸਾਹਸਤ ਖਿੱਚੀ ਬੈਠੇ ਰਣਜੋਧ ਨੂੰ ਦੇਖ ਕੇ ਬਾਪੂ ਬਲੀ ਸਿੰਘ ਮਿੱਟੀ ਹੋ ਗਿਆ
4.55
cmu_synth
null
ਇਸ ਦੌਰਾਨ ਉਸਨੇ ਕਿਹਾ ਕਿ ਮਨਮੋਹਨ ਸਿੰਘ ਹੈ ਤੇ ਸਰਦਾਰ ਪਰ ਅਸਰਦਾਰ ਨਹੀਂ
4.485
cmu_synth
null
ਕਬੱਡੀ ਵਰਲਡ ਕੱਪ ਲਈ ਪੰਜਾਬ ਵਿਚ ਉਚਿਤ ਸਮਾਂ ਦਸੰਬਰ ਤੋਂ ਮਾਰਚ ਤਕ ਦਾ ਹੈ
4.665
cmu_synth
null
ਉਹ ਚਾਹ ਲੈ ਕੇ ਆਈ ਥੋੜ੍ਹੀ ਮੁਸਕਰਾਈ ਦੋ ਕੁ ਗੱਲਾਂ ਕੀਤੀਆਂ ਤੇ ਭੱਜ ਗਈ
4.645
cmu_synth
null
ਮੇਰੀ ਭਾਵੇਂ ਇਕ ਅੱਖ ਐ ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ
4.015
cmu_synth
null
ਲਗਭਗ ਸਾਰੇ ਲੋਕ ਕਦੇ ਨਾ ਕਦੇ ਆਪਣੇ ਜੀਵਨ ਵਿਚ ਇਸ ਸਮੱਸਿਆ ਨਾਲ ਜੂਝਦੇ ਹਨ
4.645
cmu_synth
null
ਕਈ ਲੋਕ ਅਜਿਹੇ ਪੈਮਾਨੇ ਲਾ ਕੇ ਆਧੁਨਿਕ ਕਹਾਣੀ ਵਿੱਚ ਖੜੋਤ ਪੈਦਾ ਕਰਦੇ ਨੇ
4.52
cmu_synth
null
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ ਵਿਚ ਉਹਨਾਂ ਦੇ ਨਿੱਜੀ ਵਿਚਾਰ ਹਨ
4.36
cmu_synth
null
ਉਹ ਸਾਰਾ ਕੁਝ ਸਿਹਤ ਅਤੇ ਆਲੇਦੁਆਲੇ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ
4.405
cmu_synth
null
ਕਹਿੰਦੇ ਚੰਦ ਧਰਤੀ ਵੀਨਸ ਆਦਿ ਕਈ ਸਿਤਾਰੇ ਘੁੰਮਦੇ ਨੇ ਸੂਰਜ ਦੇ ਦੁਆਲ਼ੇ
4.86
cmu_synth
null
ਇਸ ਰੋਗ ਦਾ ਸ਼ੱਕ ਪੈਦਾ ਹੋਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ
4.545
cmu_synth
null
ਇਸ ਲਈ ਕੈਰੀਅਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਾਫ ਕਰਨਾ ਸਿੱਖਣਾ ਜ਼ਰੂਰੀ ਹੈ
4.425
cmu_synth
null
ਮਰਦ ਇਕੱਠੇ ਹੋ ਕੇ ਮਹੀਨਿਆਂ ਬੱਧੀ ਪਹਾੜੀਆਂ ਤੇ ਸ਼ਿਕਾਰ ਕਰਦੇ ਰਹਿੰਦੇ ਹਨ
4.35
cmu_synth
null
ਕਬੱਡੀ ਦੀਆਂ ਗੱਲਾਂ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਵਿਚ ਵੀ ਹੋਣ ਲੱਗ ਪਈਆਂ
4.045
cmu_synth
null
ਇਹ ਫ਼ਿਲਮ ਇੱਕ ਪ੍ਰਸਿੱਧ ਇਟਾਲੀਅਨ ਫ਼ਿਲਮ ਦਿ ਇਟਾਲੀਅਨ ਜੌਬ ਦਾ ਰੀਮੇਕ ਹੈ
4.545
cmu_synth
null
ਟੈਕਸ ਭਰਨ ਵੇਲੇ ਦੀ ਅਣਗਹਿਲੀ ਲੰਬੇ ਸਮੇਂ ਵਾਸਤੇ ਨੁਕਸਾਨਦੇਹ ਹੋ ਸਕਦੀ ਹੈ
4.45
cmu_synth
null
ਕਿਸੇ ਨੂੰ ਕਿਸੇ ਖ਼ਾਸ ਖੇਡਪੁਸ਼ਾਕ ਦੇ ਪਹਿਨਣ ਨਾਲ ਹੀ ਜਿੱਤਣ ਦਾ ਭਰੋਸਾ ਹੈ
4.56
cmu_synth
null
ਉਨ੍ਹਾਂ ਸਮਿਆਂ ਵਿੱਚ ਜ਼ਿੰਦਗੀ ਦੀ ਰਫਤਾਰ ਹੁਣ ਜਿੰਨੀ ਤੇਜ਼ ਨਹੀਂ ਹੁੰਦੀ ਸੀ
4.295
cmu_synth
null
ਪਿੱਛੋਂ ਡਾ ਐਸ ਰਾਧਾ ਕਿਸ਼ਨਨ ਤੇ ਡਾ ਜ਼ਾਕਿਰ ਹੁਸੈਨ ਇਸ ਥਾਂ ਬਿਰਾਜੇ ਸਨ
4.105
cmu_synth
null
ਸ਼ੀਲਾ ਦੇ ਵਿਰੋਧੀ ਪਾਰਟੀ ਨੇਤਾ ਇਸ ਹਾਰ ਲਈ ਉਸ ਨੂੰ ਹੀ ਦੋਸ਼ ਦੇ ਰਹੇ ਹਨ
4.395
cmu_synth
null
ਬਹੁਤੀਆਂ ਖੇਤਰੀ ਪਾਰਟੀਆਂ ਵੀ ਵੱਖਵੱਖ ਪਰਿਵਾਰਾਂ ਦੁਆਲੇ ਹੀ ਕੇਂਦਰਿਤ ਹਨ
4.355
cmu_synth
null
ਉਹਦੇ ਘਰ ਦਾ ਦਰ ਲੰਘਿਆ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ
4.57
cmu_synth
null
ਪੁਲਿਸ ਨੇ ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਹਨ
4.565
cmu_synth
null
ਇਕ ਪੈਰੇ ਚ ਭੁਚਾਲ ਦਾ ਜ਼ਿਕਰ ਹੁੰਦਾ ਸੀ ਤੇ ਦੂਜੇ ਚ ਰਿਸ਼ੀਆਂ ਮੁਨੀਆਂ ਦਾ
4.155
cmu_synth
null
ਸਾਡਾ ੰਿਵਸ਼ਵਾਸ ਹਾਂ ਪੱਖੀ ਹੈ ਅਸੀ ਦਸਮ ਗ੍ਰੰਥ ਦਾ ਪਰਕਾਸ਼ ਕਰੀ ਬੈਠੇ ਹਾਂ
4.645
cmu_synth
null