text
stringlengths 1
2.07k
|
---|
ਹਰਦੇਵ ਸਿੰਘ ਗਰੇਵਾਲ |
ਹਰਭਜਨ ਸਿੰਘ ਰੰਧਾਵਾ |
ਕਰਮਜੀਤ ਸਿੰਘ ਗਰੇਵਾਲ |
ਗਿਆਨ ਸਿੰਘ ਸੰਧੂ |
ਚਰਨਜੀਤ ਸਿੰਘ ਪੰਨੂੰ |
ਡਾ ਐੱਸ ਤਰਸੇਮ |
ਡਾ ਕੁਲਦੀਪ ਸਿੰਘ ਦੀਪ |
ਡਾ ਬਲਦੇਵ ਸਿੰਘ ਖਹਿਰਾ |
ਡਾ ਮਹਿੰਦਰ ਸਿੰਘ ਗਿੱਲ |
ਡਾ ਲੋਕ ਰਾਜ |
ਦਰਸ਼ਨ ਸਿੰਘ ਦਰਸ਼ਨ |
ਧਿਆਨ ਸਿੰਘ ਸ਼ਾਹ ਸਿਕੰਦਰ |
ਨੰਦ ਲਾਲ ਨੂਰਪੁਰੀ |
ਨਵਾਂ ਸਾਲ ਮੁਬਾਰਕ |
ਪ੍ਰੋ ਮੋਹਨ ਸਿੰਘ ਔਜਲਾ |
ਬਲਜੀਤ ਸਿੰਘ ਬਰਾੜ |
ਬਲਬੀਰ ਸਿੰਘ ਜੌਹਲ |
ਬਲਵਿੰਦਰ ਸੰਧੂ |
ਬਾਬੂ ਰਜਬ ਅਲੀ |
ਬੂਟਾ ਸਿੰਘ ਚੌਹਾਨ |
ਮੋਹਨ ਸਿੰਘ ਔਜਲਾ |
ਹੱਕੀ ਮੰਗਾਂ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਧਰਨਾਮੁਜ਼ਾਹਰਾ |
ਰਾਜਕੁਮਾਰੀ ਸੋਫੀਆ ਦਲੀਪ ਸਿੰਘ ਤੇ ਡਾਕ ਟਿਕਟ 15 ਨੂੰ ਜਾਰੀ |
ਯੂ ਪੀ ਚ ਦੂਜੇ ਪੜਾਅ ਲਈ ਵੋਟਿੰਗ ਖਤਮ |
ਗੈਂਗਰੇਪ ਮਾਮਲਾਮੋਦੀ ਦੀ ਮਾਂ ਦੇ ਘਰ ਬਾਹਰ ਰੋਸ ਵਿਖਾਵਾ |
ਸ਼ਹੀਦ ਉਧਮ ਸਿੰਘ ਦੇ ਵਾਰਿਸ ਹੋਣ ਸਬੰਧੀ ਆਈ ਕਾਰਡ ਜਾਰੀ |
ਗਊ ਰੱਖਿਆ ਨਾਲ ਕਿਸਾਨਾਂ ਨੂੰ ਹੋ ਰਿਹੈ ਕਰੋੜਾਂ ਦਾ ਨੁਕਸਾਨ |
ਭਾਰਤ ਸਰਕਾਰ ਸਿੱਖਾਂ ਨੂੰ ਕਰ ਰਹੀ ਏ ਬਦਨਾਮਗੁਰਤੇਜ ਸਿੰਘ |
ਅਜੀਤ ਪੰਜਾਬ ਦੀ ਆਵਾਜ਼ |
ਸ਼ਹੀਦ ਭਗਤ ਸਿੰਘ ਨਗਰ / ਬੰਗਾ |
ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ |
ਮੁਕਤਸਰ ਸਾਹਿਬ |
ਤਾਜਾ ਖ਼ਬਰਾਂ |
ਦੇਸ਼ ਭਰ ਚ ਫੂਕੇ ਗਏ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ |
ਨਵੀਂ ਦਿੱਲੀ 18 ਅਕਤੂਬਰ ਜੰਮੂ ਗੁਜਰਾਤ ਦੇ ਅਹਿਮਦਾਬਾਦ ਜਲੰਧਰ ਅਤੇ ਦੇਸ਼ ਭਰ ਚ ਹੋਰ ਵੱਖ ਵੱਖ ਥਾਵਾਂ ਤੇ ਦੁਸਹਿਰਾ ਉਤਸਵ ਦੇ ਸਬੰਧ ਚ ਰਾਵਣ ਕੁੰਭਕਰਨ ਅਤੇ ਮੇਘਨਾਥ |
ਅਫ਼ਗ਼ਾਨਿਸਤਾਨ ਕੰਧਾਰ ਪੁਲਿਸ ਦੇ ਮੁਖੀ ਗਵਰਨਰ ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ |
ਕਾਬੁਲ 18 ਅਕਤੂਬਰ ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ |
ਉੱਤਰਾਖੰਡ ਸਰਕਾਰ ਵੱਲੋਂ ਐਨਡੀ ਤਿਵਾੜੀ ਦੇ ਦੇਹਾਂਤ ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ |
ਦੇਹਰਾਦੂਨ 18 ਅਕਤੂਬਰ ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨਡੀ ਤਿਵਾੜੀ ਦੇ ਦੇਹਾਂਤ ਤੇ ਸੂਬੇ ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ |
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ |
ਨਵੀਂ ਦਿੱਲੀ 18 ਅਕਤੂਬਰ ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ |
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ |
ਨਵੀਂ ਦਿੱਲੀ 18 ਅਕਤੂਬਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ ਉਹ 3 ਦਿਨਾਂ ਭਾਰਤ ਦੌਰੇ ਲਈ ਆਏ |
ਲੁਧਿਆਣਾ 18 ਅਕਤੂਬਰ (ਪਰਮੇਸ਼ਰ ਸਿੰਘ) ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ |
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ |
ਸੁਲਤਾਨਪੁਰ ਲੋਧੀ 18 ਅਕਤੂਬਰ (ਥਿੰਦ ਹੈਪੀ ਸੋਨੀਆ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ ਇਸ ਮੀਟਿੰਗ ਤੋਂ ਬਾਅਦ ਉਨ੍ਹਾਂ |
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ |
ਪਟਿਆਲਾ 18 ਅਕਤੂਬਰ (ਅਮਨਦੀਪ ਸਿੰਘ) ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਸਿੱਖਿਆ ਮੰਤਰੀ |
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ |
ਕੋਟਕਪੂਰਾ 18 ਅਕਤੂਬਰ(ਮੋਹਰ ਗਿੱਲ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ |
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ |
ਕੋਟਕਪੂਰਾ 18 ਅਕਤੂਬਰ (ਮੋਹਰ ਗਿੱਲ) ਸੀਆਈਏ ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ |
ਮਰਨ ਵਰਤ ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ |
ਪਟਿਆਲਾ 18 ਅਕਤੂਬਰ (ਅਮਨਦੀਪ ਸਿੰਘ) 12 ਦਿਨ ਤੋਂ ਮਰਨ ਵਰਤ ਤੇ ਬੈਠੇ ਐਸਐਸਏ /ਰਮਸਾ ਦੇ ਅਧਿਆਪਕ ਹਰਜੀਤ ਸਿੰਘ ਜੀਦਾ ਦੀ ਹਾਲਤ ਵਿਗੜ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਦ ਇਸ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ |
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ |
ਚੰਡੀਗੜ੍ਹ 18 ਅਕਤੂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ੫ ਦੇਸ਼ਾਂ ਦੇ ਇਤਿਹਾਸਿਕ ਖਾੜੀ ਦੌਰੇ ਦੇ ਤਹਿਤ 23 ਅਕਤੂਬਰ ਨੂੰ ਇਜ਼ਰਾਇਲ ਦੇ ਰਾਸ਼ਟਰਪਤੀ ਰਿਊਵਨ ਰਿਵਲਿਨ |
ਐਸਸੀ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ |
ਚੰਡੀਗੜ੍ਹ 18 ਅਕਤੂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰੇਤ1 ਵਿਖੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ ਸ੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈਏਐਸ |
ਕਾਂਗਰਸ ਨੇਤਾ ਐਨਡੀ ਤਿਵਾਰੀ ਦਾ ਹੋਇਆ ਦੇਹਾਂਤ |
ਨਵੀਂ ਦਿੱਲੀ 18 ਅਕਤੂਬਰ ਉਤੱਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਐਨਡੀ ਤਿਵਾਰੀ ਦਾ ਦੇਹਾਂਤ ਹੋ ਗਿਆ ਹੈ ਉਹ 92 ਸਾਲ ਦੇ ਸਨ ਲੰਬੇ ਸਮੇਂ ਤੋਂ ਬਿਮਾਰ ਐਨਡੀ ਤਿਵਾਰੀ ਨੇ ਮੈਕਸ ਹਸਪਤਾਲ ਚ ਆਖਰੀ ਸਾਹ |
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ |
ਜਲੰਧਰ 18 ਅਕਤੂਬਰ ਜਲੰਧਰ (ਦਿਹਾਤੀ) ਪੁਲਿਸ ਵੱਲੋਂ ਇਕ ਲੁਟੇਰਾ ਗੈਂਗ ਦਾ ਖ਼ੁਲਾਸਾ ਕੀਤੀ ਗਿਆ ਹੈ ਪੁਲਿਸ ਨੇ ਇਸ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਹ 4 ਨੌਜਵਾਨ ਜਲੰਧਰ ਦੇ ਹੀ ਰਹਿਣ ਵਾਲੇ ਹਨ ਜੋ ਹੁਣ ਤੱਕ ਕਈ ਸ਼ਹਿਰਾਂ ਚ ਲੁੱਟ ਦੀ |
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ |
ਐਮਜੇ ਅਕਬਰ ਮਾਣਹਾਨੀ ਮਾਮਲੇ ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ |
ਲੋਹੀਆਂ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ ਤੇ ਬੈਠ ਰੋਕੀਆਂ ਗਈਆਂ ਟਰੇਨਾਂ |
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ |
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸਆਈਟੀ ਦੀ ਟੀਮ |
ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ |
ਹਯਾਤ ਹੋਟਲ ਮਾਮਲਾ ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ |
ਸਬਰੀਮਾਲਾ ਮੰਦਰ ਮਾਮਲਾ ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ ਪਰੰਪਰਾਵਾਂ ਨਹੀਂ ਮੁੱਖ ਪੁਜਾਰੀ |
ਰਾਮ ਮੰਦਰ ਬਣਨ ਨਾਲ ਦੇਸ਼ ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ ਭਾਗਵਤ |
ਹਯਾਤ ਹੋਟਲ ਮਾਮਲਾ ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ ਚ ਕੀਤਾ ਆਤਮ ਸਮਰਪਣ |
ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ |
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ ਚ ਕੀਤਾ ਰੋਡ ਜਾਮ |
ਤੇਲ ਦੀਆਂ ਕੀਮਤਾਂ ਚ ਆਈ ਮਾਮੂਲੀ ਆਈ ਗਿਰਾਵਟ |
ਪੁਲਿਸ ਪਾਰਟੀ ਤੇ ਹਮਲਾ ਮਾਮਲੇ ਚ ਲੁੜੀਂਦਾ ਅੱਤਵਾਦੀ ਢੇਰ |
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ ਚ ਅੱਜ ਹੋਵੇਗੀ ਸੁਣਵਾਈ |
ਅੱਜ ਦਾ ਵਿਚਾਰ |
ਨਵੀਂ ਦਿੱਲੀ ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ |
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ |
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ ਸੂਤਰ |
ਕੇਰਲ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ ਤੇ ਪਥਰਾਅ |
ਸਬਰੀਮਾਲਾ ਦੇ ਨੇੜਲੇ ਇਲਾਕਿਆਂ ਚ ਧਾਰਾ 144 ਲਾਗੂ |
ਦਿੱਲੀ ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ |
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ |
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ |
ਪੰਜਾਬ ਸਰਕਾਰ ਨੇ ਕਈ ਵਸਤਾਂ ਤੇ ਵਧਾਈ ਤੇ ਸਟੈਂਪ ਡਿਊਟੀ |
ਨਨ ਜਬਰ ਜਨਾਹ ਮਾਮਲੇ ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ |
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ |
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ ਚੀਮਾ |
ਹੋਰ ਖ਼ਬਰਾਂ |
ਿਵਚਾਰ ਪ੍ਰਵਾਹ ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ ਅਗਿਆਤ |
ਡਾ ਬਰਜਿੰਦਰ ਸਿੰਘ ਹਮਦਰਦ ਦੀ ਸੰਗੀਤਕ ਐਲਬੰਮ ਸਰਘੀ |
ਅਜੀਤ ਖ਼ਬਰਾਂ 17 ਅਕਤੂਬਰ 2018 |
ਦਰਦ 47 ਦਾ (41) ਕਪੂਰ ਸਿੰਘ (ਪਾਤੜਾਂ) |
ਤਰਾਲ ਮੁਕਾਬਲੇ ਦੌਰਾਨ ਜੈਸ਼ ਦੇ 4 ਅੱਤਵਾਦੀ ਹਲਾਕ2 ਜਵਾਨ ਸ਼ਹੀਦ |
ਮਨਜੀਤ ਸਿੰਘ |
ਅਮਰੀਕਾ ਚ ਹੁਣ ਐਚ1ਬੀ ਵੀਜ਼ਾ ਧਾਰਕ ਪਤੀਪਤਨੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ |